ਚੋਣ ਤਰੀਕਾਂ ਬਦਲਾਉਣ ਲਈ ਪ੍ਰਦਰਸ਼ਨ, ਜਲੰਧਰ - ਹੁਸ਼ਿਆਰਪੁਰ ‘ਚ ਹਾਈਵੇ 'ਤੇ ਲੱਗਿਆ ਲੰਬਾ ਜਾਮ
Continues below advertisement
ਰਵੀਦਾਸ ਭਾਈਚਾਰੇ ਵੱਲੋਂ ਚੋਣ ਤਰੀਕਾਂ ਬਦਲਾਉਣ ਲਈ ਪ੍ਰਦਰਸ਼ਨ
ਜਲੰਧਰ ਅਤੇ ਹੁਸ਼ਿਆਰਪੁਰ ‘ਚ ਹਾਈਵੇ ਕੀਤਾ ਗਿਆ ਜਾਮ
ਜਲੰਧਰ PAP ਚੌਕ ‘ਤੇ ਲਾਇਆ ਗਿਆ ਧਰਨਾ
ਹੁਸ਼ਿਆਰਪੁਰ-ਜਲੰਧਰ ਨੈਸ਼ਨਲ ਹਾਈਵੇ-71 ‘ਤੇ ਜਾਮ
ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਬਦਲਣ ਦੀ ਹੋ ਰਹੀ ਮੰਗ
Continues below advertisement
Tags :
Ravidas Community Protest