ਵਿਸਾਖੀ ਮੌਕੇ ਸ੍ਰੀ ਦਰਬਾਰ ਸਾਹਿਬ ਵਿਖੇ ਸੀਸ ਨਿਵਾਉਣ ਪੁੱਜੀਆਂ ਸੰਗਤਾਂ

ਦੇਸ਼ਭਰ 'ਚ ਵਿਸਾਖੀ ਅਤੇ ਖਾਲਸਾ ਪੰਥ ਦੇ 322ਵੇਂ ਸਾਜਨਾ ਦਿਹਾੜੇ ਦੀਆਂ ਰੌਣਕਾਂ ਹਨ। ਦੂਰ-ਦੂਰਾਡੇ ਖੇਤਰਾਂ ਤੋਂ ਸੰਗਤਾਂ ਮੱਥਾ ਟੇਕਣ ਲਈ ਸ੍ਰੀ ਹਰਿਮੰਦਰ ਸਾਹਿਬ ਪੁੱਜ ਰਹੀਆਂ ਹਨ।

JOIN US ON

Telegram
Sponsored Links by Taboola