ਵਿਧਾਨ ਸਭਾ ਹਲਕਾ ਤੋਂ ਪਰਮਿੰਦਰ ਢੀਂਡਸਾ SAD (ਸੰਯੁਕਤ) ਵੱਲੋਂ ਮੈਦਾਨ 'ਚ

Continues below advertisement

ਜ਼ਿਲ੍ਹਾ ਸੰਗਰੂਰ 'ਚ ਪੈਂਦਾ ਲਹਿਰਾ ਵਿਧਾਨ ਸਭਾ ਹਲਕਾ
ਲਹਿਰਾ ਤੋਂ ਪਰਮਿੰਦਰ ਢੀਂਡਸਾ ਮੌਜੂਦਾ ਵਿਧਾਇਕ
ਅਕਾਲੀ ਦਲ ਦੀ ਟਿਕਟ 'ਤੇ 2017 'ਚ ਢੀਂਡਸਾ ਬਣੇ ਸੀ ਵਿਧਾਇਕ
2022 'ਚ ਢੀਂਡਸਾ SAD (ਸੰਯੁਕਤ) ਵੱਲੋਂ ਮੈਦਾਨ 'ਚ
ਅਕਾਲੀ ਦਲ (ਸੰਯੁਕਤ) ਨੇ BJP ਨਾਲ ਕੀਤਾ ਹੈ ਗਠਜੋੜ  
ਕਾਂਗਰਸ ਨੇ ਰਜਿੰਦਰ ਕੌਰ ਭੱਠਲ ਨੂੰ ਦਿੱਤੀ ਟਿਕਟ
ਲਗਾਤਾਰ 5 ਵਾਰ ਲਹਿਰਾ ਤੋਂ ਵਿਧਾਇਕ ਰਹੇ ਬੀਬੀ ਭੱਠਲ
ਅਕਾਲੀ ਦਲ ਵੱਲੋਂ ਗੋਬਿੰਦ ਸਿੰਘ ਲੌਂਗੋਵਾਲ ਉਮੀਦਵਾਰ
AAP ਨੇ ਬਰਿੰਦਰ ਕੁਮਾਰ ਗੋਇਲ ਨੂੰ ਦਿੱਤੀ ਟਿਕਟ

Continues below advertisement

JOIN US ON

Telegram