ਪਿੰਡ-ਪਿੰਡ ਢੋਲ ਮਾਰਚ ਕੱਢ ਲੋਕਾਂ ਨੂੰ ਦਿੱਲੀ ਕੂਚ ਲਈ ਕੀਤਾ ਜਾ ਰਿਹਾ ਜਾਗਰੂਕ
Continues below advertisement
ਕਿਸਾਨ ਜਥੇਬੰਦੀਆਂ ਨੇ ਹਰ ਹੀਲੇ ਦਿੱਲੀ ਕੂਚ ਕਰਨ ਦਾ ਐਲਾਨ ਕੀਤਾ ਹੈ। ਕਿਸਾਨ ਕੋਰੋਨਾਵਾਇਰਸ ਤੋਂ ਡਰ ਕੇ ਦਿੱਲੀ ਜਾਣ ਦਾ ਫੈਸਲਾ ਨਹੀਂ ਟਾਲਣਗੇ। ਇਸ ਬਾਰੇ ਆਲ ਇੰਡੀਆ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ (ਏਆਈਕੇਐਸਸੀ) ਨੇ ਸਪੱਸ਼ਟ ਕੀਤਾ ਹੈ ਕਿ 26 ਤੇ 27 ਨਵੰਬਰ ਦਾ ਦਿੱਲੀ ਕੂਚ ਅਟੱਲ ਹੈ।
ਕਿਸਾਨਾਂ ਨੇ ਲੱਖਾਂ ਦਾ ਇਕੱਠ ਹੋਣ ਦਾ ਦਾਅਵਾ ਕੀਤਾ ਹੈ। ਰਾਸ਼ਨ, ਪਾਣੀ ਹਰ ਚੀਜ਼ ਦਾ ਇੰਤਜ਼ਾਮ ਕੀਤਾ ਜਾ ਰਿਹਾ। ਪਿੰਡ-ਪਿੰਡ ਜਾ ਕੇ ਨੁਕੜ ਨਾਟਕ, ਢੋਲ ਮਾਰਚ ਕਰ ਲੋਕਾਂ ਨੂੰ ਦਿੱਲੀ ਕੂਚ ਲਈ ਜਾਗਰੂਕ ਕੀਤਾ ਜਾ ਰਿਹਾ।
ਕਿਸਾਨਾਂ ਨੇ ਲੱਖਾਂ ਦਾ ਇਕੱਠ ਹੋਣ ਦਾ ਦਾਅਵਾ ਕੀਤਾ ਹੈ। ਰਾਸ਼ਨ, ਪਾਣੀ ਹਰ ਚੀਜ਼ ਦਾ ਇੰਤਜ਼ਾਮ ਕੀਤਾ ਜਾ ਰਿਹਾ। ਪਿੰਡ-ਪਿੰਡ ਜਾ ਕੇ ਨੁਕੜ ਨਾਟਕ, ਢੋਲ ਮਾਰਚ ਕਰ ਲੋਕਾਂ ਨੂੰ ਦਿੱਲੀ ਕੂਚ ਲਈ ਜਾਗਰੂਕ ਕੀਤਾ ਜਾ ਰਿਹਾ।
Continues below advertisement
Tags :
26 November Delhi Andolan Dhol March Kisan Meeting Haryana Border Kisan Leader Kisan Dharna Farm Act Delhi March Agriculture Law Farmers\' Protest