Breaking: 6ਵੇਂ ਪੇ ਕਮਿਸ਼ਨ ਖਿਲਾਫ਼ ਡਾਕਟਰਾਂ ਨੇ ਸਾੜਿਆ ਵਿੱਤ ਮੰਤਰੀ ਮਨਪ੍ਰੀਤ ਬਾਦਲ ਦਾ ਪੁਤਲਾ

Continues below advertisement

ਅੰਮ੍ਰਿਤਸਰ 'ਚ ਛੇਵੇਂ ਪੇ ਕਮਿਸ਼ਨ ਖਿਲਾਫ਼ ਡਾਕਟਰਾਂ ਦਾ ਪ੍ਰਦਰਸ਼ਨ,
ਡਾਕਟਰਾਂ ਨੂੰ ਮਿਲਣ ਵਾਲਾ NPA 25% ਤੋਂ 20% ਕੀਤਾ,
Punjab Civil Medical Services Association ਵੱਲੋਂ ਪ੍ਰਦਰਸ਼ਨ,

ਵਿੱਤ ਮੰਤਰੀ ਮਨਪ੍ਰੀਤ ਬਾਦਲ ਦਾ ਸਾੜਿਆ ਪੁਤਲਾ,

Continues below advertisement

JOIN US ON

Telegram