Faridkot Jail 'ਚ ਹੋਇਆ ਕੈਦੀਆਂ ਦਾ ਡੋਪ ਟੈਸਟ,150 ਤੋਂ ਵੱਧ ਮਹਿਲਾ ਕੈਦੀ ਵੀ ਨਸ਼ੇ ਦੀ ਲਪੇਟ 'ਚ
Continues below advertisement
ਫ਼ਰੀਦਕੋਟ ਜੇਲ੍ਹ 'ਚ ਹੋਇਆ ਕੈਦੀਆਂ ਦਾ ਡੋਪ ਟੈਸਟ
ਜੇਲ੍ਹ 'ਚ ਬੰਦ ਕੈਦੀ ਨਸ਼ੇ ਦੇ ਆਦੀ
ਡੋਪ ਟੈਸਟ 'ਚ 45 ਫ਼ੀਸਦ ਕੈਦੀ ਫੇਲ੍ਹ
2333 ਚੋਂ 1064 ਕੈਦੀ ਡੋਪ ਟੈਸਟ 'ਚੋਂ ਫੇਲ੍ਹ
150 ਤੋਂ ਵੱਧ ਮਹਿਲਾ ਕੈਦੀ ਵੀ ਨਸ਼ੇ ਦੀ ਲਪੇਟ 'ਚ
ਸਿਵਲ ਸਰਜਨ ਫ਼ਰੀਦਕੋਟ ਡਾ. ਸੰਜੈ ਕਪੂਰ ਨੇ ਦਿੱਤੀ ਜਾਣਕਾਰੀ
Continues below advertisement