ਲਾਲਪਰੀ ਨੂੰ ਦੇਖ ਹੋਸ਼ ਭੁੱਲੇ ਸ਼ਰਾਬੀ; ਪੁਲਿਸ ਨੇ ਮੌਕੇ 'ਤੋਂ ਦਬੋਚੇ
abp sanjha
Updated at:
07 Sep 2022 02:11 PM (IST)
Download ABP Live App and Watch All Latest Videos
View In Appਸ਼ਰਾਬੀਆਂ ਚੋਰੀ ਕਰਨ ਗਏ ਸੀ ਦੁਕਾਨ ਪਰ ਪਹਿਲਾਂ ਚੋਰਾਂ ਨੇ ਢਿੱਡ ਭਰ ਕੇ ਸ਼ਰਾਬ ਪੀਤੀ। ਇਸ ਦੌਰਾਨ ਪੁਲਿਸ ਨੇ ਮੌਕੇ ਤੋਂ ਚੋਰਾਂ ਨੂੰ ਦਬੋਚ ਲਿਆ। ਇਸ ਦਾ ਵੀਡੀਓ ਸ਼ੋਸਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।