EXCLUSIVE | ਮਦਨ ਮੋਹਨ ਮਿੱਤਲ ਦੀ ਸੁਰੱਖਿਆ ਵਾਪਸ ਲੈਣ ਤੋਂ ਬਾਅਦ Abp Sanjha ਨਾਲ ਖਾਸ ਗੱਲਬਾਤ
Sarfaraz Singh
Updated at:
23 Apr 2022 12:08 PM (IST)
ਪੰਜਾਬ ਸਰਕਾਰ ਨੇ 184 ਹੋਰ ਲੋਕਾਂ ਤੋਂ ਸੁਰੱਖਿਆ ਲਈ ਵਾਪਿਸ
ਮਦਨ ਮੋਹਨ ਮਿੱਤਲ ਨੇ ਫੈਸਲੇ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ
ਮੈਂ ਟੋਹਰ ਵਾਸਤੇ ਨਹੀਂ ਰੱਖੀ ਸੀ ਸਿਕਿਓਰਿਟੀ-ਮਦਨ ਮੋਹਨ ਮਿੱਤਲ
ਸਸਤੀ ਸ਼ੋਹਰਤ ਲਈ ਹੋ ਰਹੇ ਨੇ ਫੈਸਲੇ-ਮਦਨ ਮੋਹਨ ਮਿੱਤਲ
ਲੋਕਾਂ ਦੀ ਜ਼ਿੰਦਗੀ ਦੀ ਸੁਰੱਖਿਆ ਸਰਕਾਰ ਦੀ ਹੁੰਦੀ-ਮਿੱਤਲ
ਪੰਜਾਬ ਦੀ ਲੌਅ ਐਂਡ ਔਰਡਰ ਦੀ ਸਥਿਤੀ ‘ਤੇ ਚੁੱਕੇ ਸਵਾਲ
ਮਾਨ ਸਰਕਾਰ ਨੇ 184 ਹੋਰ ਲੋਕਾਂ ਦੀ ਸੁਰੱਖਿਆ ਲਈ ਵਾਪਿਸ
ਕਾਂਗਰਸ ਅਤੇ ਅਕਾਲੀ ਦਲ ਦੇ ਸਾਬਕਾ ਵਿਧਾਇਕਾਂ ਦੇ ਨਾਮ ਸ਼ਾਮਿਲ
ਸੱਭਿਆਚਾਰ ਤੇ ਧਾਰਮਿਕ ਹਸਤੀਆਂ ਦੀ ਸਿਕਿਓਰਿਟੀ ਵਾਪਿਸ
ਕੁਮਾਰ ਵਿਸ਼ਵਾਸ ਅਤੇ ਅਲਕਾ ਲਾਂਭਾ ਦੇ ਮਸਲੇ ‘ਤੇ AAP ਨੂੰ ਘੇਰਿਆ
ਪਾਣੀ ਦੇ ਮਸਲੇ ‘ਤੇ AAP ਦੀ ਲੀਡਰਸ਼ਿਪ ਨੂੰ ਘੇਰਿਆ