Farmer protest | ਸ਼ੰਭੂ 'ਤੇ ਮੋਰਚੇ ਨੂੰ ਹੋਏ 54 ਦਿਨ, ਮੋਦੀ ਦੇ ਬਿਆਨ 'ਤੇ ਕਿਸਾਨ ਪਏ ਮਗਰ
ABP Sanjha
Updated at:
06 Apr 2024 11:19 AM (IST)
Download ABP Live App and Watch All Latest Videos
View In AppFarmer protest | ਸ਼ੰਭੂ 'ਤੇ ਮੋਰਚੇ ਨੂੰ ਹੋਏ 54 ਦਿਨ, ਮੋਦੀ ਦੇ ਬਿਆਨ 'ਤੇ ਕਿਸਾਨ ਪਏ ਮਗਰ
#farmers #farmerprotest #msp #pmmodi #agriculture #abplive #abpsanjha
ਕਿਸਾਨ ਮੋਦੀ ਸਰਕਾਰ ਤੋਂ MSP ਦੀ ਗਰੰਟੀ ਮੰਗਦੇ ਹੋਏ ਦਿੱਲੀ ਵੱਲ ਜਾ ਰਹੇ ਸੀ ਪਰ ਹਰਿਆਣਾ ਬੌਰਡਰ ਤੇ ਰੋਕ ਲਏ ਗਏ , 13 ਫਰਵਰੀ ਤੋਂ ਯਾਨਿ 54 ਦਿਨ ਤੋਂ ਹੁਣ ਕਿਸਾਨ ਸ਼ੰਭੂ ਅਤੇ ਖਨੌਰੀ ਬੌਰਡਰ ਤੇ ਬੈਠੇ ਹੋਏ ਨੇ, ਇਸ ਲਈ ਮੋਦੀ ਸਰਕਾਰ ਤੋਂ ਸਵਾਲ ਹੋਰ ਤਿੱਖੇ ਹੁੰਦੇ ਜਾ ਰਹੇ ਨੇ, ਹੁਣ ਜਦੋਂ ਪ੍ਰਧਾਨ ਮੰਤਰੀ ਕਿਸੇ ਚੋਣ ਰੈਲੀ ਵਿੱਚ ਪੂਰੇ ਵਾਦਿਆਂ ਦੀ ਗੱਲ ਕਰਦੇ ਹਨ ਤਾਂ ਕਿਸਾਨ ਅਧੂਰੀਆਂ ਗਰੰਟੀਆਂ ਚੇਤੇ ਕਰਵਾਉਣ ਵਿੱਚ ਬਿਲਕੁਲ ਦੇਰ ਨਹੀਂ ਲਾਉਂਦੇ |