Bhana Sidhu ਦੇ ਹੱਕ ਵਿੱਚ ਨਿਤਰੇ ਕਿਸਾਨ, ਕੱਲ੍ਹ 12 ਤੋਂ 2 ਵਜੇ ਤੱਕ ਟੋਲ ਫ੍ਰੀ ਕਰਨ ਦਾ ਐਲਾਨ !

Continues below advertisement

Bhana Sidhu ਦੇ ਹੱਕ ਵਿੱਚ ਨਿਤਰੇ ਕਿਸਾਨ, ਕੱਲ੍ਹ 12 ਤੋਂ 2 ਵਜੇ ਤੱਕ ਟੋਲ ਫ੍ਰੀ ਕਰਨ ਦਾ ਐਲਾਨ !

#FarmersProtests #bhanasidhu #bhana #farmer #Police #KakaSingh #Blogger #Sukhpalkhaira #CMMann #abpsanjha 

ਭਾਨਾ ਸਿੱਧੂ ਦੇ ਹੱਕ ਵਿੱਚ ਪੰਜਾਬ ਦੀਆਂ 6 ਕਿਸਾਨ ਜਥੇਬੰਦੀਆਂ ਨਿਤਰੀਆਂ ਹਨ, ਕਿਸਾਨਾਂ ਨੇ ਕਿਹਾ ਹੈ ਕਿ ਭਾਨਾ ਸਿੱਧੂ 'ਤੇ ਤਸ਼ੱਦਦ ਬਰਦਾਸ਼ਤ ਨਹੀਂ ਕਰਾਂਗੇ, ਐਲਾਨ ਕੀਤਾ ਗਿਆ ਹੈ ਕਿ ਕੱਲ੍ਹ 12 ਤੋਂ 2 ਵਜੇ ਤੱਕ ਪੰਜਾਬ ਦੇ ਟੋਲ ਫ੍ਰੀ ਕਰਨ ਦਾ ਐਲਾਨ ਹੈ | 

Continues below advertisement

JOIN US ON

Telegram