Farmer Protest | ਟਰਾਲੀਆਂ 'ਚ ਪੱਖੇ ਲੱਦ ਕਿਸਾਨ ਦਿੱਲੀ ਲਈ ਰਵਾਨਾ

Continues below advertisement

ਕਿਸਾਨ ਮਜਦੂਰ ਸੰਘਰਸ਼ ਕਮੇਟੀ ਦਾ ਜਥਾ ਦਿੱਲੀ ਰਵਾਨਾ

ਅੱਠਵਾਂ ਜੱਥਾ ਅੰਮ੍ਰਿਤਸਰ ਤੋਂ ਸਿੰਘੂ ਬੌਰਡਰ ਲਈ ਹੋਇਆ ਰਵਾਨਾ

ਸਾਬਕਾ ਫੌਜੀ ਹਰਜੀਤ ਸਿੰਘ ਵੱਲੋਂ ਕਿਸਾਨਾਂ ਨੂੰ ਮਦਦ

ਅੰਦੋਲਨ ਲਈ ਹਰਜੀਤ ਸਿੰਘ ਨੇ ਕਿਸਾਨਾਂ ਨੂੰ ਦਿੱਤੇ ਪੱਖੇ 

ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨਾਂ ਦਾ ਅੰਦੋਲਨ ਜਾਰੀ

ਬਦਲੇ ਮੌਸਮ ਨੂੰ ਦੇਖਦੇ ਅੰਦੋਲਨ ਦੀ ਤਿਆਰੀ ਵੀ ਬਦਲੀ

ਗਰਮੀ ਦੇ ਮੌਸਮ ਨੂੰ ਧਿਆਨ 'ਚ ਰੱਖਦੇ ਬਦਲੇ ਪ੍ਰਬੰਧ

ਹਜ਼ਾਰਾਂ ਦੀ ਗਿਣਤੀ 'ਚ ਕਿਸਾਨ ਬਣੇ ਜਥੇ ਦਾ ਹਿੱਸਾ

ਜਥੇ 'ਚ 500 ਦੇ ਕਰੀਬ ਟਰੈਕਟਰ ਟਰਾਲੀਆਂ ਸ਼ਾਮਲ  

ਗਰਮੀ ਦੇ ਮੌਸਮ ਨੂੰ ਦੇਖਦੇ ਟਰਾਲੀਆਂ 'ਚ ਕੀਤੇ ਪ੍ਰਬੰਧ

ਗਰਮੀ ਤੋਂ ਬਚਣ ਲਈ ਕਿਸਾਨਾਂ ਵੱਲੋਂ ਵੱਖਰਾ ਉਪਰਾਲਾ

ਕੂਲਰ, ਪੱਖੇ ਤੇ ਮੱਛਰਦਾਨੀਆਂ ਦਾ ਇੰਤਜ਼ਾਮ ਕੀਤਾ ਗਿਆ

ਜਥਿਆਂ ਨੂੰ ਪਿੰਡ-ਪਿੰਡ ਤੋਂ ਮਿਲ ਰਿਹਾ ਭਰਵਾਂ ਹੁੰਗਾਰਾ

ਪਿੰਡਾਂ 'ਚੋਂ ਮਿਲ ਰਾਹੀ ਵੱਡੀ ਗਿਣਤੀ 'ਚ ਮਦਦ

Continues below advertisement

JOIN US ON

Telegram