ਕਿਸਾਨਾਂ ਦਾ ਸਰਕਾਰ 'ਤੇ ਇਲਜ਼ਾਮ, ਸੰਘਰਸ਼ ‘ਚ ਸ਼ਰਾਰਤਾਂ ਦੀ ਕੋਸ਼ਿਸ਼ !

Continues below advertisement

ਕਿਸਾਨ ਆਗੂ ਦੇ ਸਰਕਾਰ 'ਤੇ ਇਲਜ਼ਾਮ ਤੇ ਨਾਲ ਹੀ ਕਿਹਾ ਕੀ ਕਿਸਾਨ ਸੰਘਰਸ਼ ਨੂੰ ਸ਼ਰਾਰਤ ਤੋਂ ਬਚਾਉਣਾ’ ‘ਲੋਕਤੰਤਰਿਕ ਤਰੀਕੇ ਨਾਲ ਹੋਵੇ ਸੰਘਰਸ਼’ ਫੁੱਟ ਪਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਸਮੇਂ ਦੀ ਸਰਕਾਰ-ਸਰਵਣ ਸਿੰਘ .'ਕਿਸਾਨ ਸਾਂਤੀਪੂਰਨ ਤਰੀਕੇ ਨਾਲ ਕਰਨਗੇ ਸੰਘਰਸ਼'.'ਕਿਸਾਨ ਸੰਘਰਸ਼ਾਂ ਦੀ ਵੀ ਕਰਨੀ ਪਵੇਗੀ ਰਾਖੀ'.ਸ਼ਰਾਰਤੀ ਅਨਸਰਾਂ ਦੀ ਘੁਸਪੈਠ ਤੋਂ ਰਹੋ ਸਾਵਧਾਨ’

Continues below advertisement

JOIN US ON

Telegram