ਕਿਸਾਨਾਂ ਦਾ ਰੋਹ ਭਖਿਆ,Haryana Police ਦੇ ਬੈਰੀਕੇਡ ਪੁੱਲ ਤੋਂ ਹੇਠ ਸੁੱਟੇ
Sarfaraz Singh
Updated at:
01 Jan 1970 05:30 AM (IST)
Download ABP Live App and Watch All Latest Videos
View In Appਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਰੋਹ
ਹਰਿਆਣਾ ਪੁਲਿਸ ਦੇ ਬੈਰੀਕੇਡ ਸੁੱਟੇ ਪੁੱਲ ਤੋਂ ਹੇਠ
ਸ਼ੰਭੂ ਬੌਰਡਰ ਤੋਂ ਅਸੀਮ ਬੱਸੀ ਦੀ ਰਿਪੋਰਟ
ਅੰਬਾਲਾ ਦੇ ਸ਼ੰਭੂ ਬੌਰਡਰ ‘ਤੇ ਵਾਟਰ ਕੈਨਨ ਦਾ ਇਸਤੇਮਾਲ
ਸ਼ੰਭੂ ਬੌਰਡਰ ‘ਤੇ ਚਲਾਏ ਗਏ ਵਾਟਰ ਕੈਨਨ ‘ਤੇ ਹੰਝੂ ਗੈਸ ਦੇ ਗੋਲੇ
ਕੌਮੀ ਸ਼ਾਹਰਾਹ-1 ਤੋਂ ਦਿੱਲੀ ਕੂਚ ਕਰ ਰਹੇ ਨੇ ਕਿਸਾਨ
ਹੁਸ਼ਿਆਰਪੁਰ, ਰੋਪੜ ਅਤੇ ਲੁਧਿਆਣਾ ਤੋਂ ਕਿਸਾਨ ਵੱਧ ਰਹੇ ਸਨ ਅੱਗੇ
ਕਿਸਾਨਾਂ ਵੱਲੋਂ ਹਰਿਆਣਾ ਪੁਲਿਸ ਦੇ ਬੈਰੀਕੇਡ ਹਟਾਏ ਗਏ
ਅੰਬਾਲਾ ਦੇ ਸ਼ੰਭੂ ਬੌਰਡਰ ਦੀਆਂ ਤਸਵੀਰਾਂ