ਕਿਸਾਨ ਅੜ੍ਹੇ ਕਿਹਾ ਖੇਤੀ ਕਾਨੂੰਨ ਰੱਦ ਕਰਾਏ ਬਿਨਾਂ ਨਹੀਂ ਮੰਨਾਗੇ

Continues below advertisement
7 ਦਿਨਾਂ ਤੋਂ ਦਿੱਲੀ ਬੌਰਡਰ 'ਤੇ ਡਟੇ ਕਿਸਾਨ  
26 ਨਵੰਬਰ ਤੋਂ ਦਿੱਲੀ ਵੱਲ ਕੂਚ ਕਰ ਰਹੇ ਕਿਸਾਨ
ਹਜ਼ਾਰਾਂ ਦੀ ਗਿਣਤੀ 'ਚ ਦਿੱਲੀ ਬੌਰਡਰ 'ਤੇ ਡਟੇ ਕਿਸਾਨ
1 ਦਸੰਬਰ ਨੂੰ ਕੇਂਦਰ ਨਾਲ 30 ਕਿਸਾਨ ਜਥੇਬੰਦੀਆਂ ਦੀ ਹੋਈ ਸੀ ਮੀਟਿੰਗ
ਮੀਟਿੰਗ 'ਚ ਕੇਂਦਰ ਨੇ ਕਿਸਾਨਾਂ ਨੂੰ ਛੋਟੀ ਕਮੇਟੀ ਬਣਾਉਣ ਨੂੰ ਕਿਹਾ ਸੀ
ਕਿਸਾਨਾਂ ਨੇ ਕੇਂਦਰ ਦੇ ਮਤੇ ਨੂੰ ਸੀ ਠੁਕਰਾਇਆ
ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ
ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦਾ ਵਿਸ਼ਾਲ ਧਰਨਾ
3 ਦਸੰਬਰ ਨੂੰ ਕਿਸਾਨਾਂ ਦੀ ਕੇਂਦਰ ਨਾਲ ਮੀਟਿੰਗ
'ਸਾਰੇ ਕਿਸਾਨਾਂ ਨੂੰ ਮੀਟਿੰਗ 'ਚ ਸੱਦਣ ਲਈ ਸਰਕਾਰ ਨੂੰ ਮੰਨਣਾ ਪਿਆ'
'ਇਹ ਕਾਨੂੰਨ ਕਿਸਾਨਾਂ ਦੀ ਜ਼ਿੰਦਗੀ ਤੇ ਮੌਤ ਦਾ ਸਵਾਲ'
'ਕਾਨੂੰਨਾਂ ਨੂੰ ਰੱਦ ਕਰਾਉਣ ਤੋਂ ਬਗੈਰ ਹੋਰ ਕੋਈ ਗੱਲ ਨਹੀਂ ਮੰਨਾਂਗੇ'
Continues below advertisement

JOIN US ON

Telegram