BJP ਸਾਂਸਦ ਦੇ ਘਰ ਬਾਹਰ ਕਿਸਾਨਾਂ ਨੇ ਮਨਾਈ ਲੋਹੜੀ

Continues below advertisement
ਬੀਜੇਪੀ ਸਾਂਸਦ ਦੇ ਘਰ ਬਾਹਰ ਕਿਸਾਨਾਂ ਦੀ ਲੋਹੜੀ
ਅੰਮ੍ਰਿਤਸਰ 'ਚ ਕਿਸਾਨਾਂ ਨੇ ਮਨਾਈ ਲੋਹੜੀ
ਭੁੱਗਾ ਬਾਲ ਕੇ ਖੇਤੀ ਕਾਨੂੰਨਾਂ ਦੀਆਂ ਸਾੜੀਆਂ ਕਾਪੀਆਂ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਪ੍ਰਦਰਸ਼ਨ
ਬੀਜੇਪੀ ਲੀਡਰ ਸ਼ਵੇਤ ਮਲਿਕ ਦੇ ਘਰ ਬਾਹਰ ਧਰਨਾ
105 ਦਿਨਾਂ ਤੋਂ ਸ਼ਵੇਤ ਮਲਿਕ ਦੇ ਘਰ ਬਾਹਰ ਕਿਸਾਨਾਂ ਦਾ ਧਰਨਾ
Continues below advertisement

JOIN US ON

Telegram