ਖੇਤਾਂ ਤੋਂ ਲੈ ਕੇ ਮੰਡੀਆਂ ਤੱਕ ਕਿਸਾਨਾਂ ਦੀ ਖੱਜਲ-ਖੁਆਰੀ

Continues below advertisement
ਇੱਕ ਪਾਸੇ ਕਿਸਾਨ ਖੇਤੀ ਕਾਨੂੰਨ ਖ਼ਿਲਾਫ਼ ਸੜਕਾਂ ਉੱਤੇ ਲੜਾਈ ਲੜ ਰਿਹੈ ਅਤੇ ਦੂਜੇ ਪਾਸੇ ਮੰਡੀਆਂ ਵਿੱਚ ਉਸ ਦੀਆਂ ਮੁਸ਼ਕਲਾਂ ਵਧੀਆਂ ਹੋਈਆਂ ਹਨ। ਅੰਮ੍ਰਿਤਸਰ ਦੀ ਮੰਡੀ 'ਚ ਜ਼ਿਆਦਾਤਰ 1509 ਵਰਾਇਟੀ ਜ਼ਿਆਦਾ ਆ ਰਹੀ ਐ ਪਰ ਕਿਸਾਨ ਮੁਸ਼ਕਲ ਵਿੱਚ ਹਨ।
ਇੱਕ ਪਾਸੇ ਕਿਸਾਨ ਖੇਤੀ ਕਾਨੂੰਨ ਖ਼ਿਲਾਫ਼ ਲੜ ਰਿਹਾ ਅਤੇ ਦੂਜੇ ਪਾਸੇ ਉਹ ਮੰਡੀਆਂ ਵਿੱਚ ਆਪਣੀ ਮਿਹਨਤ ਦਾ ਮੁੱਲ ਲੈਣ ਲਈ ਜੂਝ ਰਿਹਾ, ਮੁਸ਼ਕਲਾਂ ਕਿਸਾਨ ਦਾ ਪਿੱਛਾ ਨਹੀਂ ਛੱਡ ਰਹੀਆਂ, ਉਸ ਨੂੰ ਦੋ-ਦੋ ਮੋਰਚਿਆਂ ਤੇ ਲੜਾਈ ਲੜਨੀ ਪੈ ਰਹੀ ਹੈ। 
Continues below advertisement

JOIN US ON

Telegram