ਕਿਸਾਨ 22 ਦਿਨਾਂ ਤੋਂ ਮੱਲੀ ਬੈਠੇ ਰੇਲ ਲਾਈਨ

Continues below advertisement
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਵਿਰੋਧ 40ਵੇਂ ਦਿਨ 'ਚ ਸ਼ਾਮਲ ਹੋ ਗਿਆ ਹੈ। ਕਿਸਾਨ 22 ਦਿਨਾਂ ਤੋਂ ਰੇਲਵੇ ਟਰੈਕ 'ਤੇ ਪ੍ਰਦਰਸ਼ਨ ਕਰ ਰਹੇ ਤੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕਰ ਰਹੇ ਹਨ। 
Continues below advertisement

JOIN US ON

Telegram