Sangrur ਅਨਾਜ ਮੰਡੀ ਚੋਂ ਕਿਸਾਨਾਂ ਨੇ ਵਾਪਸ ਚੁੱਕੀ ਆਪਣੀ ਫ਼ਸਲ, Haryana ਜਾ ਕੇ ਵੇਚਣ ਦੀ ਤਿਆਰੀ

Continues below advertisement

Sangrur ਅਨਾਜ ਮੰਡੀ ਚੋਂ ਕਿਸਾਨਾਂ ਨੇ ਵਾਪਸ ਚੁੱਕੀ ਆਪਣੀ ਫ਼ਸਲ, Haryana ਜਾ ਕੇ ਵੇਚਣ ਦੀ ਤਿਆਰੀ

#Punjab #Farmer #Bhagwantmann #sangrur #abplive

ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤੇ ਉਨ੍ਹਾਂ ਦੇ ਮੰਤਰੀਆਂ ਨੇ ਵਾਅਦੇ ਦਾਅਵੇ ਕੀਤੇ ਸਨ ਕਿ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਮੰਡੀਆਂ ਚ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ
ਲੇਕੀਨੀ ਜ਼ਮੀਨੀ ਹਕੀਕਤਾਂ ਕੁਝ ਹੋਰ ਹੀ ਬਿਆਨ ਕਰ ਰਹੀਆਂ ਹਨ
ਇਕ ਪਾਸੇ ਕੁਝ ਮੰਡੀਆਂ ਦੇ ਚ ਪੁਖ਼ਤਾ ਪ੍ਰਬੰਧਾਂ ਦੀ ਘਾਟ ਨਜ਼ਰ ਆ ਰਹੀ ਹੈ
ਦੂਜੇ ਪਾਸੇ ਆੜ੍ਹਤੀਆਂ ਦੀ ਹੜ੍ਹਤਾਲ ਕਾਰਨ ਕਿਸਾਨ ਖ਼ਾਸੇ ਪ੍ਰੇਸ਼ਾਨ ਨਜ਼ਰ ਆ ਰਹੇ ਹਨ |
ਤਸਵੀਰਾਂ ਦਿਖਾ ਰਹੇ ਹਾਂ CM ਮਾਨ ਦੇ ਆਪਣੇ ਹਲਕੇ ਸੰਗਰੂਰ ਦੀ ਅਨਾਜ਼ ਮੰਡੀ ਦੀਆਂ
ਜਿਥੇ ਮੰਡੀ ਚ ਖੱਜਲ ਖੁਆਰ ਹੋ ਰਹੇ ਕਿਸਾਨ ਆਪਣੀ ਫਸਲ ਨੂੰ ਮੰਡੀ ਚੋਂ ਸਮੇਟਣ ਲੱਗਣ ਹਨ
ਆੜ੍ਹਤੀਆਂ ਦੀ ਹੜ੍ਹਤਾਲ ਪ੍ਰੇਸ਼ਾਨ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਪਿਛਲੇ 2 ਦਿਨਾਂ ਤੋਂ ਮੰਡੀ ਚ ਰੁਲ ਰਹੇ ਹਨ
ਉਨ੍ਹਾਂ ਦੀ ਫਸਲ ਚੁਕਾਈ ਨਹੀਂ ਹੋ ਰਹੀ | ਅਜਿਹੇ ਚ ਉਹ ਆਪਣੀ ਫਸਲ ਨੂੰ ਗੁਆਂਢੀ ਰਾਜ ਹਰਿਆਣੇ ਚ ਜਾ ਕੇ ਵੇਚਣਗੇ
ਦੱਸ ਦਈਏ ਕਿ ਪੰਜਾਬ 'ਚ ਆੜ੍ਹਤੀ ਸੰਗਠਨ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਤੇ ਕੇਂਦਰ ਸਰਕਾਰ ਖਿਲਾਫ ਹੜਤਾਲ ਸ਼ੁਰੂ ਕਰ ਦਿੱਤੀ ਹੈ
ਜਿਸ ਕਾਰਨ ਪੰਜਾਬ ਦੀਆਂ ਮੰਡੀਆਂ 'ਚ ਫਸਲ ਚੁਕਾਈ ਦਾ ਕੰਮ ਪ੍ਰਭਾਵਿਤ ਹੋ ਰਿਹਾ ਤੇ ਕਿਸਾਨਾਂ ਨੂੰ ਖੱਜਲ ਖੁਆਰੀ ਹੋ ਰਹੀ ਹੈ
ਆੜਤੀ ਸੰਗਠਨ ਦਾ ਕਹਿਣਾ ਹੈ ਕਿ ਜਦ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਨ੍ਹਾਂ ਦੀ ਹੜ੍ਹਤਾਲ ਜਾਰੀ ਰਹੇਗੀ | ਅਜਿਹੇ ਚ ਕਿਸਾਨ ਖਾਸੇ ਪ੍ਰਸ਼ਨ ਨਜ਼ਰ ਆ ਰਹੇ ਹਨ 

Subscribe Our Channel: ABP Sanjha https://www.youtube.com/channel/UCYGZ... 

Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/

Social Media Handles:
YouTube: https://www.youtube.com/user/abpsanjha

Facebook: https://www.facebook.com/abpsanjha/
Twitter: https://twitter.com/abpsanjha

Download ABP App for Apple: https://itunes.apple.com/in/app/abp-l... 
Download ABP App for Android: https://play.google.com/store/apps/de...

Continues below advertisement

JOIN US ON

Telegram