ਖੇਤੀ ਕਾਨੂੰਨ ਖਿਲਾਫ਼ ਕਿਸਾਨਾਂ ਨੇ ਖੜਖੜਾਇਆ ਸੁਪਰੀਮ ਕੋਰਟ ਦਾ ਦਰਵਾਜ਼ਾ
Continues below advertisement
ਖੇਤੀ ਕਾਨੂੰਨ ਖਿਲਾਫ਼ ਕਿਸਾਨਾਂ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਖੜਾਇਆ ਹੈ। ਕਿਸਾਨਾਂ ਨੇ ਅਦਾਲਤ ਵਿੱਚ ਐਕਟ 'ਤੇ ਸਟੇਅ ਲਗਾਉਣ ਦੀ ਕੀਤੀ ਮੰਗ। ਸੁਪਰੀਮ ਕੋਰਟ 'ਚ ਖੇਤੀ ਕਾਨੂੰਨ ਨੂੰ ਗੈਰ ਸੰਵਿਧਾਨਕ ਦੱਸਿਆ। ਕਿਸਾਨਾਂ ਦਾ ਇਲਜ਼ਾਮ ਹੈ ਕਿ ਸਰਕਾਰ ਨੇ ਉਨ੍ਹਾਂ ਦੀ ਸੁਣੀ ਨਹੀਂ।
Continues below advertisement
Tags :
Farmer Supreme Court Kissan Approach Supreme Court Kissan Law Farm Bill India Farm Bill India 2020 Farmer Bill 2020 News Farm Bill 2020 Opposition Farm Bill Protest Protest Against Farm Bill Nationwide Protest Farm Bill Protest Abp Sanjha Live ABP Sanjha News Farms Bill Abp Sanjha Farmer Bill Agriculture Bill Agriculture Bill 2020 Agriculture Law