Karnal 'ਚ ਕਿਸਾਨਾਂ ਦੀ ਮਹਾਪੰਚਾਇਤ, ਸੁਰੱਖਿਆ ਦੇ ਪੁੱਖਤਾ ਇੰਤਜ਼ਾਮ, ਵੱਡੀ ਗਿਣਤੀ 'ਚ ਪੁਲਿਸ ਬਲ ਤੈਨਾਤ
Continues below advertisement
ਕਰਨਾਲ 'ਚ ਕਿਸਾਨਾਂ ਦੀ ਮਹਾਪੰਚਾਇਤ
ਕਰਨਾਲ ਅਨਾਜ ਮੰਡੀ 'ਚ ਇਕੱਠੇ ਹੋ ਰਹੇ ਕਿਸਾਨ
ਕਿਸਾਨਾਂ 'ਤੇ ਦਰਜ ਕੇਸ ਵਾਪਸ ਲੈਣ ਦੀ ਮੰਗ
28 ਅਗਸਤ ਨੂੰ ਕਿਸਾਨਾਂ 'ਤੇ ਹੋਇਆ ਸੀ ਲਾਠੀਚਾਰਜ
ਸਕੱਤਰੇਤ ਦੇ ਘਿਰਾਓ ਦੀ ਚਿਤਾਵਨੀ ਦੇ ਚੁੱਕੇ ਕਿਸਾਨ
ਵੱਡੀ ਗਿਣਤੀ ਵਿੱਚ ਪੁਲਿਸ ਬਲ ਤੈਨਾਤ
ਕਰਨਾਲ ਤੋਂ ਸਚਿਨ ਕੁਮਾਰ ਦੀ ਰਿਪੋਰਟ
Continues below advertisement