32 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਖ਼ਤਮ, ਕਿਸਾਨ ਆਗੂ ਤੋਂ ਸੁਣੋ ਕੀ ਹੋਈ ਚਰਚਾ?
Continues below advertisement
32 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਈ ਖ਼ਤਮ,
ਸਰਕਾਰ ਨਾਲ ਹੋਈ ਮੀਟਿੰਗ ਸਬੰਧੀ ਚਰਚਾ,
ਕਰਜ਼ੇ ਦੇ ਮੁੱਦੇ 'ਤੇ ਸਰਕਾਰ ਦੇ ਕਦਮਾਂ ਤੋਂ ਸੰਤੁਸ਼ਟ ਨਹੀਂ -ਕਿਸਾਨ ,
'ਸਰਕਾਰ ਜੇ ਭਰੋਸੇ 'ਤੇ ਖਰੀ ਨਾ ਉਤਰੇਗੀ ਤਾਂ ਹੋਵੇਗਾ ਸੰਘਰਸ਼',
'ਕਿਸਾਨਾਂ ਵੱਲੋਂ ਬਣਾਈ ਔਡਿਟ ਕਮੇਟੀ ਤੇਜ਼ ਕਰੇਗੀ ਗਤੀਵਿਧੀ,'
'15 ਜਨਵਰੀ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ',
'5 ਏਕੜ ਤੱਕ ਦੇ ਕਿਸਾਨਾਂ ਦਾ 2 ਲੱਖ ਤੱਕ ਹੋਵੇਗਾ ਕਰਜ਼ ਮੁਆਫ਼',
'ਬਦਲਵੀਂ ਖੇਤੀ ਮੌਡਲ ਅਤੇ MSP 'ਤੇ ਕਿਸਾਨਾਂ ਨੂੰ ਲੜ੍ਹਨਾ ਪਵੇਗਾ',
'ਸਰਕਾਰ ਵੱਲੋਂ ਯਾਦਗਾਰ ਬਣਾਉਣ ਦਾ ਕੀਤਾ ਸੀ ਵਾਅਦਾ',
'ਯਾਦਗਾਰ ਬਣਾਉਣ ਸਬੰਧੀ ਮੀਟਿੰਗ 'ਚ ਹੋਈ ਚਰਚਾ',
Continues below advertisement