Breaking | ਕਿਸਾਨਾਂ ਦਾ ਅਗਲੀ ਰਣਨੀਤੀ 'ਤੇ ਮੰਥਨ, ਕੇਂਦਰ ਨਾਲ ਮੀਟਿੰਗ 8 jan ਨੂੰ

Continues below advertisement
ਕਿਸਾਨ ਅਗਲੀ ਰਣਨੀਤੀ 'ਤੇ ਕਰਨਗੇ ਮੰਥਨ.ਸਿੰਘੂ ਬੌਰਡਰ 'ਤੇ ਕਿਸਾਨਾਂ ਦੀ ਮੀਟਿੰਗ ਹੋਵੇਗੀ.4 ਜਨਵਰੀ ਦੀ ਸਰਕਾਰ ਨਾਲ ਮੀਟਿੰਗ ਬੇਸਿੱਟਾ.ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕਰ ਰਹੇ ਕਿਸਾਨ.MSP ਦੀ ਕਾਨੂੰਨੀ ਗਾਰੰਟੀ ਮੰਗ ਰਹੇ ਕਿਸਾਨ
Continues below advertisement

JOIN US ON

Telegram