ਕਿਸਾਨਾਂ ਦਾ ਟੋਲ ਪਲਾਜਿਆਂ 'ਤੇ ਪੱਕਾ ਧਰਨਾ, ਲੋਕਾਂ ਨੂੰ ਲੱਗੀਆਂ ਟੋਲ ਫ੍ਰੀ ਦੀਆਂ ਮੌਜਾਂ
Continues below advertisement
ਕਿਸਾਨਾਂ ਦਾ ਟੋਲ ਪਲਾਜਿਆਂ 'ਤੇ ਪੱਕਾ ਧਰਨਾ, ਲੋਕਾਂ ਨੂੰ ਲੱਗੀਆਂ ਟੋਲ ਫ੍ਰੀ ਦੀਆਂ ਮੌਜਾਂ
ਝੋਨੇ ਦੀ ਖਰੀਦ ਨਾ ਹੋਣ ਕਾਰਨ ਕਿਸਾਨਾਂ ਦੀ ਹੜਤਾਲ ਜਾਰੀ ਹੈ ਬੀਕੇਯੂ ਉਗਰਾਹਾਂ ਵੱਲੋਂ ਬਰਨਾਲਾ ਦੇ ਬਾਰਬਰ ਟੋਲ ਪਲਾਜ਼ਾ ’ਤੇ ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਟੋਲ ਪਲਾਜ਼ਾ ਨੂੰ ਲਗਾਤਾਰ ਪਰਚੀ ਮੁਕਤ ਰੱਖਿਆ ਗਿਆ ਹੈ ਝੋਨੇ ਦੀ ਖਰੀਦ ਸ਼ੁਰੂ ਹੋਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ
ਕਿਸਾਨ ਆਗੂਆਂ ਨੇ ਦੱਸਿਆ ਕਿ ਝੋਨੇ ਦੀ ਖਰੀਦ ਨਾ ਹੋਣ ਕਾਰਨ ਉਨ੍ਹਾਂ ਨੂੰ ਲਗਾਤਾਰ ਸੰਘਰਸ਼ ਕਰਨਾ ਪੈ ਰਿਹਾ ਹੈ, ਜਿਸ ਤਹਿਤ ਆੜ੍ਹਤੀ ਟੋਲ ਪਲਾਜ਼ਾ ਨੂੰ ਪਰਚੀ ਤੋਂ ਮੁਕਤ ਰੱਖਿਆ ਹੋਇਆ ਹੈ। ਇਸ ਦੇ ਨਾਲ ਹੀ ਬਰਨਾਲਾ ਵਿੱਚ ਸੰਸਦ ਮੈਂਬਰ ਮੀਤ ਹੇਅਰ ਦੀ ਰਿਹਾਇਸ਼ ਅੱਗੇ ਲਗਾਤਾਰ ਘੇਰਾਬੰਦੀ ਜਾਰੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਝੋਨੇ ਦੀ ਖਰੀਦ ਸਹੀ ਢੰਗ ਨਾਲ ਸ਼ੁਰੂ ਨਹੀਂ ਹੁੰਦੀ।
Continues below advertisement