Farmers Protest | ਕਿਸਾਨ ਆਗੂ ਡੱਲੇਵਾਲ ਨਾਲ ਜੁੜੀ ਵੱਡੀ ਅਪਡੇਟ! |Abp Sanjha
ਖਨੌਰੀ ਬਾਰਡਰ ਤੋਂ ਇੱਕ ਤਸਵੀਰ ਤੁਹਾਨੂੰ ਪਹਿਲਾਂ ਦਿਖਾਈ ਜਿੱਥੇ ਚੂਲਾ ਨਹੀਂ ਬਾਲਿਆ ਇਹ ਦੂਸਰੀ ਤਸਵੀਰ ਦਿਖਾਉਣ ਲੱਗੇ ਹਾਂ ਜਿੱਥੇ ਚੂਲਾ ਨਹੀਂ ਬਾਲਿਆ ਜਿੱਥੇ ਲੰਗਰ ਬਣਾਇਆ ਜਾਂਦਾ ਹੈ ਕਿਸਾਨ ਭਰਾਵਾਂ ਵਾਸਤੇ ਚਾਹ ਬਣਾਈ ਜਾਂਦੀ ਹੈ ਲੇਕਿਨ ਕਿਸਾਨਾਂ ਦਾ ਕਹਿਣਾ ਸੀ ਕਿ ਅਸੀਂ ਆਪਣੇ ਪ੍ਰਧਾਨ ਜੀ ਦੇ ਨਾਲ ਜਗਜੀਤ ਸਿੰਘ ਡੱਲੇਵਾਲ ਜੀ ਦੇ ਨਾਲ ਖੜੇ ਹਾਂ ਉਹ ਕਿਸਾਨੀ ਮੰਗਾਂ ਨੂੰ ਲੈ ਕੇ ਮਰਨ ਵਰਤ ਦੇ ਉੱਪਰ ਬੈਠੇ ਹਨ
ਕਿਸਾਨੀ ਮੰਗਾਂ ਨੂੰ ਲੈ ਕੇ ਜਗਜੀਤ ਸਿੰਘ ਡੱਲੇਵਾਲ ਖਨੋਰੀ ਬਾਰਡਰ ਦੇ ਉੱਪਰ ਮਰਨ ਵਰਤ ਦੇ ਉੱਪਰ ਬੈਠੇ ਨੇ ਅੱਜ 15ਵਾਂ ਦਿਨ ਉਹਨਾਂ ਦਾ ਮਰਨ ਵਰਤ ਦੇ ਵਿੱਚ ਪਹੁੰਚ ਚੁੱਕਿਆ ਅੱਜ ਖਨੌਰੀ ਬਾਰਡਰ ਦੇ ਵਿੱਚ ਜਿਹੜੇ ਕਿਸਾਨ ਭਰਾ ਇਸ ਮੋਰਚੇ ਦੇ ਵਿੱਚ ਸ਼ਾਮਿਲ ਹਨ ਉਹਨਾਂ ਵੱਲੋਂ ਵੀ ਅੱਜ ਐਲਾਨ ਕੀਤਾ ਗਿਆ ਸੀ ਕਿ ਅੱਜ ਦੇ ਦਿਨ ਇਸ ਮੋਰਚੇ ਦੇ ਵਿੱਚ ਕੋਈ ਵੀ ਚੂਲਾ ਨਹੀਂ ਬਲੇਗਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਝੂਲੇ ਬੰਦ ਪਏ ਹਨ ਕਿਸਾਨਾਂ ਦਾ ਕਹਿਣਾ ਸੀ ਕਿ ਅਸੀਂ ਜਗਜੀਤ ਸਿੰਘ ਡੱਲੇਵਾਲ ਜੀ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜੇ ਹਾਂ ਅਸੀਂ ਵੀ ਇੱਕ ਦਿਨ ਦੇ ਭੁੱਖ ਹੜਤਾਲ ਰੱਖੀ ਹੈ