Farmers Protest ਦੇ 7 ਮਹੀਨੇ ਪੂਰੇ ਹੋਣ 'ਤੇ, Joginder Singh Ugrahan ਦਾ ਸਰਕਾਰ ਤੇ ਹਮਲਾ

Continues below advertisement

Farmers Protest ਨੂੰ ਅੱਜ ਪੂਰੇ ਹੋਏ 7 ਮਹੀਨੇ, Joginder Singh Ugrahan ਦਾ ਬਿਆਨ , ਅੰਦੋਲਨ ਸੰਕਟਾਂ ਦਾ ਸਾਹਮਣਾ ਕਰਦੇ ਗੁਜ਼ਰੇ ਹਨ ਤੇ ਕੁਦਰਤ ਦੀ ਕਰੋਪੀ ਤੇ ਸਰਕਾਰ ਤੇ ਹਮਲਿਆਂ ਦਾ ਵੀ ਸਾਹਮਣਾ ਕੀਤਾ ਹੈ , ਸਾਡੇ ਕੋਲ ਅੰਦੋਲਨ ਕਰ ਦੇ ਸਿਵੇ ਕੋਈ ਰਾਹ ਨਹੀਂ , 

Continues below advertisement

JOIN US ON

Telegram