ਡੀਸੀ ਦਫ਼ਤਰਾਂ ਬਾਹਰ ਕਿਸਾਨਾਂ ਨੇ ਬੁਲੰਦ ਕੀਤੀ ਆਵਾਜ਼

Continues below advertisement
ਡੀਸੀ ਦਫਤਰਾਂ ਬਾਹਰ ਡਟੇ ਇਹ ਕਿਸਾਨ ਤੇ ਵੱਖ-ਵੱਖ ਜਥੇਬੰਦੀਆਂ.....ਮੰਗ ਇੱਕੋ ਕਿ ਖੇਤੀ ਕਾਨੂੰਨ ਰੱਦ ਹੋਣ...ਮਿੱਥੀ ਰਣਨੀਤੀ ਮੁਤਾਬਕ ਡੀਸੀ ਦਫਤਰਾਂ ਬਾਹਰ ਵੱਡੇ ਇਕੱਠ ਸਨ....ਕੇਂਦਰ ਸਰਕਾਰ ਖਿਲਾਫ ਗੁੱਸਾ ਸੀ
Continues below advertisement

JOIN US ON

Telegram