1500 ਰੁਪਏ ਪ੍ਰਤੀ ਏਕੜ ਬੋਨਸ ਤੇ ਵਧੀ ਪੋਟਾਸ਼ ਦੀ ਕੀਮਤ 'ਤੇ ਖੇੜੀ ਫੱਤਣ ਦੇ ਕਿਸਾਨਾਂ ਦੀ ਪ੍ਰਤੀਕਿਰਿਆ @ABP Sanjha
Continues below advertisement
ਪੰਜਾਬ ਸਰਕਾਰ ਵੱਲੋਂ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਦੇਣ ਦੇ ਐਲਾਨ ਤੇ ਉਸ ਤੋਂ ਬਾਅਦ ਪੋਟਾਸ਼ ਦੇ ਵਧੇ ਭਾਅ 'ਚੇ ਖੇੜੀ ਫੱਤਣ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਕਿਸਾਨੀ ਨੂੰ ਪਿੱਛੇ ਨੂੰ ਧੱਕ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ 1500 ਰੁਪਏ ਨਾਲ ਲਾਗਤ ਵੀ ਪੂਰੀ ਨਹੀਂ ਹੁੰਦੀ।
Continues below advertisement
Tags :
Farmer Abp Sanjha Direct Sowing Of Paddy Abp Latest Updates Direct Sowing Direct Sowing Paddy Direct Sowing Seeds Direct Sowing Of Rice Direct Seeded Rice Paddy Direct Sowing Method Paddy Direct Seed Sowing Direct Paddy Sowing Direct Seeding Paddy Cultivation Through Direct Seed Sowing Direct Seeded Rice Cultivation Sowing Seeds Growing Flowers Direct Cm Bhagwant Mann On Farmers Direct Seeding Rice In Pakistan Sowing Seed Directly