ਕਿਸਾਨਾਂ ਨੇ ਸਿੰਘੂ ਬਾਰਡਰ 'ਤੇ ਗੁਰਪੁਰਬ ਮੌਕੇ ਲਾਇਆ ਲੰਗਰ,ਵੰਡੀ ਦੇਗ

Continues below advertisement
ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਪੁਰਬ
ਸੁਖਮਨੀ ਸਾਹਿਬ ਦਾ ਪਾਠ ਕਰ ਕਿਸਾਨਾਂ ਨੇ ਅਰਦਾਸ ਕੀਤੀ
ਦੇਗ ਬਣਾ ਕੇ ਲੋਕਾਂ 'ਚ ਵੰਡੀ ਗਈ
ਘਰਾਂ ਵਾਂਗ ਮਨਾਇਆ ਗਿਆ ਗੁਰਪੁਰਬ
ਕਿਸਾਨਾਂ ਵੱਲੋਂ ਲੰਗਰ ਕੀਤਾ ਗਿਆ ਤਿਆਰ
'ਗੁਰੂ ਨਾਨਕ ਦਾ ਹੀ ਲੰਗਰ ਅੱਜ ਹਰ ਪਾਸੇ ਚੱਲ ਰਿਹਾ'
ਸ਼ਾਮ ਨੂੰ ਦੀਵੇ, ਮੋਮਬੱਤੀਆਂ ਬਾਲੀਆਂ ਜਾਣਗੀਆਂ
'ਸ਼ਾਮ ਨੂੰ ਦਿੱਲੀ ਨੂੰ ਰੌਸ਼ਨਾਇਆ ਜਾਵੇਗਾ'
'ਬਾਬੇ ਨਾਨਕ ਵੱਲੋਂ ਹੀ ਸ਼ੁਰੂ ਕੀਤਾ ਗਿਆ ਲੰਗਰ'
'ਵੱਡੀ 'ਚ ਕਿਸਾਨ ਹੋਰ ਪਹੁੰਚ ਰਹੇ'
'ਜੇ ਕਾਨੂੰਨ ਕਿਸਾਨਾਂ ਦੇ ਹਿੱਤ 'ਚ ਹੁੰਦਾ ਤਾਂ ਕਿਸਾਨ ਇੱਥੇ ਹੁੰਦਾ'
'ਜਾਂ ਖੇਤੀ ਕਾਨੂੰਨ ਖ਼ਤਮ ਹੋਣਗੇ ਜਾਂ ਅਸੀਂ ਖ਼ਤਮ ਹੋਵਾਂਗੇ'
ਅਸੀਂ ਅਖੀਰ ਤੱਕ ਲੜਾਂਗੇ- ਕਿਸਾਨ
Continues below advertisement

JOIN US ON

Telegram