ਮੰਡੀਆਂ ਵਿੱਚ ਬੈਠੇ ਕਿਸਾਨਾਂ ਨੂੰ ਵੀ ਕਰਨਾ ਪੈ ਰਿਹਾ ਮੁਸ਼ਕਲਾਂ ਦਾ ਸਾਹਮਣਾ
ਇੱਕ ਪਾਸੇ ਕਿਸਾਨ ਖੇਤੀ ਕਾਨੂੰਨ ਖ਼ਿਲਾਫ਼ ਸੜਕਾਂ ਉੱਤੇ ਲੜਾਈ ਲੜ ਰਿਹੈ ਅਤੇ ਦੂਜੇ ਪਾਸੇ ਮੰਡੀਆਂ ਵਿੱਚ ਉਸ ਦੀਆਂ ਮੁਸ਼ਕਲਾਂ ਵਧੀਆਂ ਹੋਈਆਂ ਹਨ। ਅੰਮ੍ਰਿਤਸਰ ਦੀ ਮੰਡੀ 'ਚ ਜ਼ਿਆਦਾਤਰ 1509 ਵਰਾਇਟੀ ਜ਼ਿਆਦਾ ਆ ਰਹੀ ਐ ਪਰ ਕਿਸਾਨ ਮੁਸ਼ਕਲ ਵਿੱਚ ਹਨ।
ਇੱਕ ਪਾਸੇ ਕਿਸਾਨ ਖੇਤੀ ਕਾਨੂੰਨ ਖ਼ਿਲਾਫ਼ ਲੜ ਰਿਹਾ ਅਤੇ ਦੂਜੇ ਪਾਸੇ ਉਹ ਮੰਡੀਆਂ ਵਿੱਚ ਆਪਣੀ ਮਿਹਨਤ ਦਾ ਮੁੱਲ ਲੈਣ ਲਈ ਜੂਝ ਰਿਹਾ, ਮੁਸ਼ਕਲਾਂ ਕਿਸਾਨ ਦਾ ਪਿੱਛਾ ਨਹੀਂ ਛੱਡ ਰਹੀਆਂ, ਉਸ ਨੂੰ ਦੋ-ਦੋ ਮੋਰਚਿਆਂ ਤੇ ਲੜਾਈ ਲੜਨੀ ਪੈ ਰਹੀ ਹੈ।
Tags :
Farmer Dharna Kissan Dharna Khetibarhi Ordinence Bill Punjab Farmer Protest Wheat Procurement Farmer Protest