ਸਿਆਸੀ ਮੈਦਾਨ 'ਚ ਉਤਰਨਗੇ ਕਿਸਾਨ! ਭਲਕੇ ਸਿਆਸੀ ਪਾਰਟੀ ਦਾ ਐਲਾਨ ਸੰਭਵ
Continues below advertisement
ਸਿਆਸੀ ਮੈਦਾਨ 'ਚ ਉਤਰਨ ਦੀ ਤਿਆਰੀ 'ਚ ਕਿਸਾਨ
ਕੱਲ੍ਹ ਸਿਆਸੀ ਪਾਰਟੀ ਦਾ ਐਲਾਨ ਕਰ ਸਕਦੇ ਨੇ ਕਿਸਾਨ
ਚੰਡੀਗੜ੍ਹ 'ਚ ਕੱਲ੍ਹ ਰਸਮੀ ਤੌਰ 'ਤੇ ਕੀਤਾ ਜਾ ਸਕਦਾ ਐਲਾਨ
ਜ਼ਿਆਦਾਤਰ ਕਿਸਾਨ ਜਥੇਬੰਦੀਆਂ ਚੋਣ ਲੜਨ ਦੇ ਹੱਕ 'ਚ
ਅੰਦੋਲਨ ਜਿੱਤ ਤੋਂ ਬਾਅਦ ਸਿਆਸਤ 'ਚ ਉਤਰਨ ਦੀ ਚਰਚਾ
Continues below advertisement