Haryana 'ਚ ਫਸਲਾਂ 'ਤੇ ਮਿਲ ਰਹੀ MSP ਬਾਰੇ ਕਿਸਾਨਾਂ ਨੇ ਦੱਸੀ ਸੱਚਾਈ, ਹੋ ਰਿਹਾ ਵੱਡਾ ਘੋਟਾਲਾ
Haryana 'ਚ ਫਸਲਾਂ 'ਤੇ ਮਿਲ ਰਹੀ MSP ਬਾਰੇ ਕਿਸਾਨਾਂ ਨੇ ਦੱਸੀ ਸੱਚਾਈ, ਹੋ ਰਿਹਾ ਵੱਡਾ ਘੋਟਾਲਾ
ਜੁਮਲੇ ਤੇ ਤੌਰ ਤੇ ਉਹ ਕੁਝ ਵੀ ਕਹਿਣ ਪਰ ਸੱਚਾਈ ਤਾਂ ਕੁਝ ਹੋਰ ਹੈ
2020-21 'ਚ ਬਾਜਰਾ ਦਾ MSP 2250 ਪ੍ਰਤੀ ਕੁਇੰਟਲ ਰੁਪਏ ਸੀ ਪਰ ਕਿਸਾਨ ਦਾ ਬਾਜਰਾ 1121 ਰੁਪਏ ਪ੍ਰਤੀ ਕੁਇੰਟਲ ਵਿਕਿਆ
ਅਜਿਹੇ ਅਨੇਕਾਂ ਸਬੂਤ ਕਿਸਾਨਾਂ ਦੇ ਕੋਲ ਹੈ
ਸਰੋਂ ਦੀ ਖਰੀਦ 18 ਦਿਨ ਤੱਕ ਨਹੀਂ ਹੋਈ ਸੀ
ਖੁਲ੍ਹੇ ਬਜ਼ਾਰ 'ਚ ਕਪਾਹ, ਸਰੋਂ ਤੇ ਹੋਰਨਾਂ ਫਸਲਾਂ MSP ਤੋਂ ਘੱਟ ਭਾਅ 'ਤੇ ਵਿਕੀ
14 ਲੱਖ ਮਿਟ੍ਰਿਕ ਟਨ ਦੀ ਪੈਦਾਵਾਰ ਪਿਛਲੇ ਸਾਲ ਹੋਈ ਤੇ ਸਰਕਾਰ ਇਹ ਡਾਟਾ ਸਾਂਝਾ ਕਰਕੇ ਕਿੰਨੀ ਫਸਲ MSP 'ਤੇ ਖਰੀਦੀ
ਸਰੋਂ ਦੀ ਫਸਲ ਹਰਿਆਣਾ 'ਚ 1100 ਤੋਂ 1500 ਰੁਪਏ ਪ੍ਰਤੀ ਕੁਇੰਟਲ ਵਿਕੀ
ਮੂੰਗੀ ਵੀ 1500-1600 ਰੁਪਏ ਪ੍ਰਤੀ ਕੁਇੰਟਲ ਘੱਟ ਵਿਕੀ
ਭਾਵਅੰਤਰ 'ਚ ਸਰਕਾਰ ਬਹੁਤ ਵੱਡੇ ਦਾਅਵੇ ਕਰ ਰਹੀ ਹੈ ਪਰ ਇਹ ਇੱਕ ਬਹੁਤ ਵੱਡੀ ਲੁੱਟ ਹੈ
ਬਹੁਤ ਸਾਰੀਆਂ ਜ਼ਮੀਨਾਂ ਦੇ ਨਕਲੀ ਕਾਗਜ਼ ਬਣਵਾ ਕੇ ਲੋਕਾਂ ਨੇ ਭਾਵਅੰਤਰ ਦਾ ਫ਼ਾਇਦਾ ਚੁੱਕਿਆ ਤੇ ਅਜਿਹੇ ਮਾਮਲਿਆ 'ਚ FIR ਵੀ ਦਰਜ ਹੋਈ
ਕੋਈ ਵੀ ਫ਼ਸਲ ਦੀ ਖਰੀਦ ਕੇਂਦਰ ਸਰਕਾਰ ਦੀਆਂ ੲੰਜੇਸੀਆ ਕਰਦੀਆਂ ਹਨ
31 ਅਗਸਤ ਨੂੰ ਕਿਸਾਨ ਅੰਦੋਲਨ ਨੂੰ 200 ਦਿਨ ਹੋ ਜਾਣੇ ਹਨ ਸੰਭੂ ਬਾਰਡਰ ਅਤੇ ਖਨੋਰੀ ਬਾਰਡਰ ਤੇ ਕਿਸਾਨਾਂ ਦੇ ਵੱਡਾ ਇੱਕਠ ਹੋਵੇਗਾ
15 ਸਤੰਬਰ ਨੂੰ ਜੀਦ ਜਿਲ੍ਹ ਦੀ ਅਨਾਜ ਮੰਡੀ ਵਿੱਚ ਕਿਸਾਨ ਦਾ ਵੱਡਾ ਇਕੱਠ ਹੋਵੇਗਾ
ਦੇਸ਼ ਭਰ ਤੋਂ ਕਿਸਾਨ ਆਉਣਗੇ
22 ਸਤੰਬਰ ਪਿੱਪਲ ਵਿੱਚ ਮਹਾ ਰੈਲੀ ਹੋਵੇਗੀ
15 ਅਗਸਤ ਨੂੰ ਟੈਕਟਰ ਮਾਰਚ ਹੈ