Fateh March Live : ਪੰਜਾਬ ਨੂੰ ਛੂਕਦੀਆਂ ਜਾਂਦੀਆਂ ਟਰਾਲੀਆਂ, ਨਹੀ ਵੇਖੇ ਹੋਣਗੇ ਟਰਾਲੀ 'ਚ ਪੈਂਦੇ ਭੰਗੜੇ

Continues below advertisement

ਕਿਸਾਨਾਂ ਦਾ ਦਿੱਲੀ ਦੀਆਂ ਬਰੂਹਾਂ ਤੋਂ ਪੰਜਾਬ ਤੱਕ ਫਤਹਿ ਮਾਰਚ
ਦਿੱਲੀ ਬੌਰਡਰ ਤੋਂ ਅਰਦਾਸ ਮਗਰੋਂ ਸ਼ੁਰੂ ਹੋਇਆ ਸੀ ਫਤਹਿ ਮਾਰਚ
ਰਸਤੇ 'ਚ ਥਾਂ-ਥਾਂ ਅੰਦੋਲਨਕਾਰੀ ਕਿਸਾਨਾਂ ਦਾ ਭਰਵਾਂ ਸਵਾਗਤ
ਅੰਦੋਲਨਕਾਰੀ ਕਿਸਾਨਾਂ 'ਤੇ ਕੀਤੀ ਗਈ ਫੁੱਲਾਂ ਦੀ ਵਰਖਾ
ਕਈ ਥਾਈਂ ਪਟਾਕੇ-ਆਤਿਸ਼ਬਾਜ਼ੀ ਚਲਾ ਕੇ ਕਿਸਾਨਾਂ ਦਾ ਸਵਾਗਤ
ਕੇਂਦਰ ਦੇ ਭਰੋਸੇ ਬਾਅਦ SKM ਨੇ ਅੰਦੋਲਨ ਕੀਤਾ ਹੈ ਸਸਪੈਂਡ
ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਦਿੱਤਾ ਹੈ ਲਿਖ਼ਤੀ ਭਰੋਸਾ
'MSP 'ਤੇ ਕਮੇਟੀ ਵਿੱਚ SKM ਦੇ ਲੀਡਰ ਸ਼ਾਮਲ ਹੋਣਗੇ'

Continues below advertisement

JOIN US ON

Telegram