Fateh March Live : Singhu to punjab : ਮੌਰਚਾ ਫਤਿਹ ਤੋਂ ਬਾਅਦ ਕਿਸਾਨ ਆਗੂ ਨਾਲ ਖਾਸ ਗੱਲਬਾਤ

Continues below advertisement

 

ਕਿਸਾਨਾਂ ਨੇ ਦਿੱਲੀ ਦੀਆਂ ਬਰੂਹਾਂ ਤੋਂ ਲੈ ਕੇ ਪੰਜਾਬ ਤੱਕ ਫਤਹਿ ਮਾਰਚ

ਸਿੰਘੂ ਬੌਰਡਰ 'ਤੇ ਅਰਦਾਸ ਤੋਂ ਬਾਅਦ ਸ਼ੁਰੂ ਹੋਇਆ ਫਤਹਿ ਮਾਰਚ

ਰਾਹ ‘ਚ ਕਿਸਾਨਾਂ ‘ਤੇ ਕੀਤੀ ਗਈ ਫੁੱਲਾਂ ਦੀ ਹੋਈ ਵਰਖਾ

ਹਰਿਆਣਾ ‘ਚ ਪਟਾਕੇ ਚਲਾ ਕੇ ਕੀਤਾ ਗਿਆ ਕਿਸਾਨਾਂ ਦਾ ਸਵਾਗਤ 

ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਦਿੱਤਾ ਲਿਖ਼ਤੀ ਭਰੋਸਾ

'MSP 'ਤੇ ਕਮੇਟੀ 'ਚ SKM ਦੇ ਲੀਡਰ ਸ਼ਾਮਲ ਹੋਣਗੇ'

'ਕਿਸਾਨਾਂ ਨੂੰ MSP ਦੇਣਾ ਪੱਕਾ ਕਰਨਾ ਕਮੇਟੀ ਦਾ ਮੈਨਡੇਟ ਹੋਵੇਗਾ'

'ਅੰਦੋਲਨ ਦੌਰਾਨ ਕਿਸਾਨਾਂ 'ਤੇ ਦਰਜ ਕੇਸ ਵਾਪਸ ਹੋਣਗੇ'

'ਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ ਨੂੰ ਸੂਬੇ ਮੁਆਵਜ਼ਾ ਦੇਣਗੇ'

'ਬਿਜਲੀ ਬਿੱਲ SKM ਨਾਲ ਚਰਚਾ ਬਾਅਦ ਸੰਸਦ 'ਚ ਆਵੇਗਾ'

'ਪਰਾਲੀ ਨੂੰ ਲੈ ਕੇ ਕਿਸਾਨਾਂ 'ਤੇ ਅਪਰਾਧਿਕ ਧਾਰਾ ਨਹੀਂ ਲੱਗੇਗੀ'

'15 ਦਸੰਬਰ ਨੂੰ ਪੰਜਾਬ 'ਚ ਚੱਲਦੇ ਸਾਰੇ ਮੋਰਚੇ ਸਮਾਪਤ ਕੀਤੇ ਜਾਣਗੇ'

'13 ਦਸੰਬਰ ਨੂੰ ਕਿਸਾਨ ਲੀਡਰ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣਗੇ'

Continues below advertisement

JOIN US ON

Telegram