Fazilka border Tea Shop | ਭਾਰਤ- ਪਾਕਿ ਸਰਹੱਦ 'ਤੇ ਚਾਹ ਦੀ ਦੁਕਾਨ ਬਣੀ ਚਰਚਾ ਦਾ ਵਿਸ਼ਾ
Fazilka border Tea Shop | ਭਾਰਤ- ਪਾਕਿ ਸਰਹੱਦ 'ਤੇ ਚਾਹ ਦੀ ਦੁਕਾਨ ਬਣੀ ਚਰਚਾ ਦਾ ਵਿਸ਼ਾ
ਭਾਰਤ- ਪਾਕਿ ਸਰਹੱਦ ਫਾਜ਼ਿਲਕਾ 'ਤੇ ਜੇਕਰ ਕੋਈ ਬਾਰਡਰ ਵਲੋਂ ਆਉਂਦਾ ਹੈ ਤਾਂ ਉਹ ਹਿੰਦੁਸਤਾਨ ਦੀ ਚਾਹ ਦਾ ਲੁਤਫ਼ ਸਭ ਤੋਂ ਪਹਿਲਾਂ ਉਠਾਏਗਾ |
ਕਿਓਂਕਿ ਸਰਹੱਦੀ ਇਲਾਕੇ ਦੇ ਮੁਢਲੇ ਰਾਹ 'ਤੇ ਪਿਛਲੇ 10-15 ਸਾਲਾਂ ਤੋਂ ਹਿੰਦੁਸਤਾਨ ਦੀ ਪਹਿਲੀ ਚਾਹ ਦੀ ਦੁਕਾਨ ਚਲਾਈ ਜਾ ਰਹੀ ਹੈ |
ਦੁਕਾਨ ਨਵੀਂ ਨਹੀਂ ਪੁਰਾਣੀ ਹੈ ਜਿਸ ਨੂੰ 12ਵੀਂ ਪਾਸ ਨੌਜਵਾਨ ਚਲਾ ਰਿਹਾ ਹੈ |ਇਹ ਉਸਦੇ ਪਿਤਾ ਦੀ ਜੱਦੀ ਦੁਕਾਨ ਹੈ |
ਭਾਰਤ-ਪਾਕਿਸਤਾਨ ਸਰਹੱਦ 'ਤੇ ਆਉਣ ਜਾਣ ਵਾਲੇ ਲੋਕਾਂ ਦੇ ਲਈ ਇਹ ਦੁਕਾਨ ਆਕਰਸ਼ਣ ਦਾ ਕੇਂਦਰ ਬਣੀ ਹੋਈ ਹੈ |
ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ABP Sanjha Website: abpsanjha
ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।