Fazilka ਦੇ ਸਰਕਾਰੀ ਹਸਪਤਾਲ ਦੀ ਧੱਕਾ ਸਟਾਰਟ Ambulance...| 108 Ambulance Service

Continues below advertisement

Fazilka ਦੇ ਸਰਕਾਰੀ ਹਸਪਤਾਲ ਦੀ ਧੱਕਾ ਸਟਾਰਟ Ambulance...| 108 Ambulance Service

#Fazilka #governmenthospital #108 #Ambulanceservice

ਨਹੀਂ ਨਹੀਂ ਇਸ ਨੂੰ ਧੱਕਾ ਸਟਾਰਟ ਵੀ ਨਹੀਂ ਕਹਿ ਸਕਦੇ
ਕਿਓਂਕਿ ਇਹ ਐਂਬੂਲੈਂਸ ਧੱਕਾ ਲਗਾਉਣ ਦੇ ਬਾਵਜੂਦ ਵੀ ਸਟਾਰਟ ਨਹੀਂ ਹੁੰਦੀ |
ਫਾਜ਼ਿਲਕਾ ਤੋਂ ਅਜਿਹੀ ਤਸਵੀਰ ਸਾਹਮਣੇ ਆਈ ਹੈ, ਜਿਸ ਨੇ ਸਰਕਾਰੀ ਹਸਪਤਾਲ ਦੀਆਂ ਸਿਹਤ ਸਹੂਲਤਾਂ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ
ਗੱਲ ਕਰ ਰਹੇ ਹਾਂ 108 ਐਂਬੂਲੈਂਸ ਸਰਵਿਸ ਦੀ
ਫਾਜ਼ਿਲਕਾ ਦੇ ਸਰਕਾਰੀ ਹਸਪਤਾਲ 'ਚ ਮਰੀਜ਼ ਨੂੰ ਛੱਡਣ ਆਈ ਇਹ ਐਂਬੂਲੈਂਸ ਜਿਵੇਂ ਹੀ ਇਹ ਮਰੀਜ਼ ਨੂੰ ਛੱਡ ਕੇ ਦੂਜੇ ਸਟੇਸ਼ਨ ਲਈ ਰਵਾਨਾ ਹੋਣ ਲੱਗੀ ਤਾਂ ਗੱਡੀ ਸਟਾਰਟ ਹੀ ਨਹੀਂ ਹੋਈ।
ਹਾਲਾਂਕਿ ਮੌਕੇ ਤੇ ਮੌਜੂਦ ਲੋਕਾਂ ਨੇ ਐਂਬੂਲੈਂਸ ਨੂੰ ਧੱਕਾ ਲਗਾ ਕੇ ਸਟਾਰਟ ਕਰਨ ਦੀ ਕੋਸ਼ਿਸ਼ ਵੀ ਕੀਤੀ
ਲੇਕਿਨ ਐਂਬੂਲੈਂਸ ਸਟਾਰਟ ਨਹੀਂ ਹੋਈ
ਡਰਾਈਵਰ ਦਾ ਕਹਿਣਾ ਹੈ ਕਿ ਜੰਗ ਲੱਗੀ ਇਹ ਐਂਬੂਲੈਂਸ 2011 ਮਾਡਲ ਦੀ ਹੈ।
ਪੂਰੀ ਤਰ੍ਹਾਂ ਖਸਤਾਹਾਲ ਇਹ ਐਂਬੂਲੈਂਸ ਅਕਸਰ ਰੁਕ ਜਾਂਦੀ ਹੈ
ਡਰਾਈਵਰ ਦਾ ਕਹਿਣਾ ਹੈ ਕਿ ਜੇਕਰ ਕੱਲ੍ਹ ਨੂੰ ਇਸ ਐਂਬੂਲੈਂਸ ਵਿੱਚ ਕਿਸੇ ਮਰੀਜ਼ ਨੂੰ ਕੁਝ ਹੋ ਗਿਆ ਤਾਂ ਸਾਰਾ ਕਸੂਰ ਉਸਦਾ ਮੰਨਿਆ ਜਾਵੇ, ਜਦਕਿ ਸਥਿਤੀ ਸਭ ਦੇ ਸਾਹਮਣੇ ਹੈ|
ਹਾਲਾਂਕਿ ਇਸ ਮਾਮਲੇ 'ਚ ਜਦੋਂ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਮੰਨਿਆ ਕਿ ਐਂਬੂਲੈਂਸ ਖਰਾਬ ਹੋ ਚੁੱਕੀ ਹੈ ਅਤੇ ਇਸ ਨੂੰ ਬਦਲਣ ਲਈ ਮੁੱਖ ਦਫਤਰ ਨੂੰ ਪੱਤਰ ਲਿਖਿਆ ਗਿਆ ਹੈ। ਜਿਸ ਨੂੰ ਜਲਦੀ ਹੀ ਬਦਲ ਦਿੱਤਾ ਜਾਵੇਗਾ।
Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/

Social Media Handles:
YouTube: https://www.youtube.com/user/abpsanjha

Facebook: https://www.facebook.com/abpsanjha/
Twitter: https://twitter.com/abpsanjha

Download ABP App for Apple: https://itunes.apple.com/in/app/abp-l... 
Download ABP App for Android: https://play.google.com/store/apps/de...

Continues below advertisement

JOIN US ON

Telegram