ਮਾਨ ਸਰਕਾਰ ਵੱਲੋਂ ਸਾਬਕਾ ਮੰਤਰੀਆਂ ਦੀ ਸੁਰੱਖਿਆ ਵਾਪਸ ਲੈਣ ਵਾਲਿਆਂ 'ਚ ਜਾਣੋ ਕਿਸ ਵਜ਼ੀਰ ਕੋਲ ਸੀ ਕਿੰਨੀ Security

Continues below advertisement

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਹੁੰ ਚੁੱਕੇ ਜਾਣ ਤੋਂ ਬਾਅਦ ਹੀ ਲਗਾਤਾਰ ਕੋਈ ਨਾ ਕੋਈ ਕਾਰਵਾਈ ਜਾਰੀ ਸੀ। ਇਸ ਦੌਰਾਨ ਸਰਕਾਰ ਵੱਲੋਂ ਸਾਬਕਾ ਸਰਕਾਰਾਂ ਦੇ ਮੰਤਰੀਆਂ ਕੋਲੋਂ ਸੁਰੱਖਿਆ ਵਾਪਸ ਲਈ ਗਈ, ਇਸ ਰਿਪੋਰਟ ਵਿਚ ਜਾਣੋ ਕਿਸ ਆਗੂ ਕੋਲ ਸੀ ਕਿੰਨੇ ਸੁਰੱਖਿਆ ਕਰਮੀ।

Continues below advertisement

JOIN US ON

Telegram