ਮੁਲਜ਼ਮਾਂ 'ਤੇ FIR ਦਰਜ, ਸਿੱਖ ਜਥੇਬੰਦੀਆਂ ਨੇ ਫੁਹਾਰਾ ਚੌਕ ਤੋਂ ਚੁੱਕਿਆ ਧਰਨਾ

Continues below advertisement

ਪਟਿਆਲਾ ਵਿਖੇ ਹਿੰਦੂ-ਸਿੱਖ ਜਥੇਬੰਦੀ ਵਿਚਕਾਰ ਹੋਈ ਝੜਕ ਦੌਰਾਨ ਕਿਸੇ ਸ਼ਰਾਰਤੀ ਅਨਸਰ ਵੱਲੋਂ ਫਾਇਰਿੰਗ ਕੀਤੀ ਗਈ ਸੀ, ਜਿਸ ਵਿਚ ਇਕ ਸਿੱਖ ਆਗੂ ਜ਼ਖਮੀ ਹੋ ਗਿਆ, ਜਿਸ ਦੇ ਰੋਸ ਵਜੋਂ ਸਿੱਖ ਜਥੇਬੰਦੀਆਂ ਵੱਲੋਂ ਫੁਹਾਰਾ ਚੌਕ ਵਿਚ ਧਰਨਾ ਦਿੱਤਾ ਗਿਆ। ਹਾਲਾਂਕਿ ਪ੍ਰਸ਼ਾਸਨ ਵੱਲੋਂ ਉਕਤ ਮੁਲਜ਼ਮ ਵਿਰੁੱਧ ਪਰਚਾ ਕਰਨ ਮਗਰੋਂ ਜਥੇਬੰਦੀ ਨੇ ਧਰਨਾ ਚੁੱਕ ਲਿਆ।

Continues below advertisement

JOIN US ON

Telegram