ਪਠਾਨਕੋਟ : ਕਥਲੋਰ ਵਾਈਲਡ ਲਾਈਫ ਸੈਂਚੂਰੀ 'ਚ ਭਿਆਨਕ ਅੱਗ,ਵੱਡੀ ਗਿਣਤੀ ਜਾਨਵਰ ਜਿੰਦਾ ਸੜੇ
Download ABP Live App and Watch All Latest Videos
View In Appਪਠਾਨਕੋਟ : ਕਥਲੋਰ ਵਾਈਲਡ ਲਾਈਫ ਸੈਂਚੂਰੀ 'ਚ ਭਿਆਨਕ ਅੱਗ,ਵੱਡੀ ਗਿਣਤੀ ਜਾਨਵਰ ਜਿੰਦਾ ਸੜੇ
ਪਠਾਨਕੋਟ ਦੀ ਕਥਲੋਰ ਵਾਈਲਡ ਲਾਈਫ ਸੈਂਚੂਰੀ 'ਚ ਭਿਆਨਕ ਅੱਗ
ਜੰਗਲ 'ਚ ਮੌਜੂਦ ਕਈ ਪਸ਼ੂ ਪੰਛੀ ਅੱਗ ਦੀ ਲਪੇਟ ਚ ਆਏ
ਵੱਡੀ ਗਿਣਤੀ ਜਾਨਵਰ ਜਿੰਦਾ ਸੜੇ
ਪਠਾਨਕੋਟ ਦੇ ਨਾਲ ਲੱਗਦੇ ਕਥਲੋਰ ਵਾਈਲਡ ਲਾਈਫ ਸੈਂਚੂਰੀ ਵਿੱਚ ਅੱਜ ਅਚਾਨਕ ਅੱਗ ਲੱਗ ਗਈ,
ਜਿਸ ਨੇ ਕੁਝ ਹੀ ਸਮੇਂ ਵਿੱਚ ਜੰਗਲ ਦੇ ਵੱਡੇ ਹਿੱਸੇ ਨੂੰ ਆਪਣੀ ਲਪੇਟ ਚ ਲੈ ਲਿਆ
ਜਿਸ ਕਾਰਨ ਜੰਗਲ ਚ ਮੌਜੂਦ ਕਈ ਪਸ਼ੂ ਪੰਛੀ ਇਸ ਅੱਗ ਦੀ ਲਪੇਟ ਚ ਆ ਗਏ
ਜਾਣਕਾਰੀ ਮੁਤਾਬਕ ਅੱਗ ਚ ਮੋਰ,ਹਿਰਨ,ਸੂਰ ਵਰਗੇ ਜਾਨਵਰ ਸੜ੍ਹ ਕੇ ਸਵਾਹ ਹੋ ਗਏ |
ਹਾਲਾਂਕਿ ਸੂਚਨਾ ਮਿਲਣ ਤੇ ਫ਼ਾਇਰ ਬ੍ਰਿਗੇਡ ਤੇ ਸੈਂਚਰੀ ਦੇ ਵੱਡੇ ਅਧਿਕਾਰੀ ਮੌਕੇ ਤੇ ਪਹੁੰਚੇ
ਜਿਨ੍ਹਾਂ ਨੇ ਤੁਰੰਤ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ਾਂ ਸ਼ੁਰੂ ਕੀਤੀਆਂ
ਕੜੀ ਮਸ਼ੱਕਤ ਨਾਲ ਅੱਗ ਤੇ ਕਾਬੂ ਪਾਇਆ ਗਿਆ ਲੇਕਿਨ ਉਦੋਂ ਤਕ ਜੰਗਲੀ ਜੀਵਾਂ ਦਾ ਨੁਕਸਾਨ ਹੋ ਚੁੱਕਾ ਸੀ |
ਉਥੇ ਹੀ ਮੌਕੇ 'ਤੇ ਪਹੁੰਚੇ ਡੀ.ਐੱਸ.ਪੀ ਹਰਕਿਸ਼ਨ ਸਿੰਘ ਮੁਤਾਬਕ ਅੱਗ ਦੇ ਕਰਨਾ ਦੀ ਜਾਂਚ ਕੀਤੀ ਜਾਰਹੀ ਹੈ |
ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ABP Sanjha Website: abpsanjha
ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।