Firozpur firing case| 'ਜਵਾਕਾਂ ਦੀ ਲੜਾਈ, ਫਿਰ ਗੋਲੀ ਚਲਾਈ'-ਫਿਰੋਜ਼ਪੁਰ 'ਚ ਖੂਨੀ ਝੜਪ

Continues below advertisement

Firozpur firing case| 'ਜਵਾਕਾਂ ਦੀ ਲੜਾਈ, ਫਿਰ ਗੋਲੀ ਚਲਾਈ'-ਫਿਰੋਜ਼ਪੁਰ 'ਚ ਖੂਨੀ ਝੜਪ

#Firozpur #firing #Shivratri #abpsanjha #abplive #crime #Punjab #Punjabpolice 

ਫਿਰੋਜ਼ਪੁਰ ਦੇ ਜ਼ੀਰਾ ਵਿੱਚ ਬੱਚਿਆਂ ਦੀ ਲੜਾਈ ਦਾ ਨਤੀਜਾ ਇਹ ਹੋਇਆ ਕਿ ਗੋਲੀਆਂ ਚੱਲ ਗਈਆਂ, ਸ਼ਿਵਰਾਤਰੀ ਵਾਲੇ ਦਿਨ ਬੱਚਿਆਂ ਦਰਮਿਆਨ ਤਕਰਾਰ ਹੋਈ ਸੀ ਪਰ ਲੜਾਈ ਵੱਧ ਗਈ ਅਤੇ ਲੰਘੇ ਕੱਲ ਗੋਲੀਆਂ ਚੱਲ ਗਈਆਂ |

Continues below advertisement

JOIN US ON

Telegram