Firozpur 'ਚ ਦੁਕਾਨਦਾਰ ਤੇ ਉਸਦੇ 2 ਬੇਟਿਆਂ ਤੇ ਜਾਨਲੇਵਾ ਹਮਲਾ, ਘਟਨਾ CCTV 'ਚ ਕੈਦ
Continues below advertisement
Firozpur 'ਚ ਨਮਕ ਮੰਡੀ ਚੌਂਕ 'ਤੇ ਦੁਕਾਨਦਾਰ ਤੇ ਉਸਦੇ 2 ਬੇਟਿਆਂ ਤੇ ਹਮਲਾ , ਕਰੀਬ 15 ਨੌਜਵਾਨਾਂ ਨੇ ਡੰਡਿਆਂ ਤੇ ਬੇਸਬਾਲਾਂ ਨਾਲ ਕੀਤਾ ਹਮਲਾ , ਦੁਕਾਨ ਦੇ CCTV ਕੈਮਰੇ 'ਚ ਪੂਰੀ ਵਾਰਦਾਤ ਕੈਦ
Continues below advertisement