ਪੰਜਾਬ ਸਰਕਾਰ ਦੀ ਨੋਕਰੀ ਛੱਡਣ ਵਾਲੇ ਅਰਜੁਨ ਬਾਜਵਾ ਦੀ ABP Sanjha 'ਤੇ ਪਹਿਲੀ Interview
Continues below advertisement
ਅਰਜੁਨ ਬਾਜਵਾ ਨੇ ਨੌਕਰੀ ਲੈਣ ਤੋਂ ਕੀਤਾ ਇਨਕਾਰ
'100 ਵਾਰ ਅਜਿਹੀਆਂ ਨੌਕਰੀਆਂ ਛੱਡਣ ਨੂੰ ਤਿਆਰ'
'ਮਿਲੀ ਨੌਕਰੀ 'ਤੇ ਸਿਆਸੀ ਲੀਡਰਾਂ ਨੇ ਸੇਕੀਆਂ ਰੋਟੀਆਂ'
ਕਿਸੇ ਦਬਾਅ ਹੇਠਾਂ ਨਹੀਂ ਛੱਡੀ ਨੌਕਰੀ - ਅਰਜੁਨ
ਤਰਸ ਦੇ ਅਧਾਰ 'ਤੇ ਮਿਲੀ ਸੀ ਇੰਸਪੈਕਟਰ ਦੀ ਨੌਕਰੀ
ਕਾਂਗਰਸ ਦੇ ਕਈ ਲੀਡਰਾਂ ਨੇ ਚੁੱਕੇ ਸੀ ਨੌਕਰੀ 'ਤੇ ਸਵਾਲ
Continues below advertisement
Tags :
Arjan Bajwa