ਦਿੱਲੀ ਬਾਰਡਰ 'ਤੇ ਉਮੜਿਆ ਕਿਸਾਨਾਂ ਦਾ ਸੈਲਾਬ,ਕੇਂਦਰ ਦੀ ਵਧੀ ਚਿੰਤਾ

Continues below advertisement
7 ਦਿਨਾਂ ਤੋਂ ਦਿੱਲੀ ਬੌਰਡਰ 'ਤੇ ਡਟੇ ਕਿਸਾਨ.26 ਨਵੰਬਰ ਤੋਂ ਦਿੱਲੀ ਵੱਲ ਕੂਚ ਕਰ ਰਹੇ ਕਿਸਾਨ.ਹਜ਼ਾਰਾਂ ਦੀ ਗਿਣਤੀ 'ਚ ਦਿੱਲੀ ਬੌਰਡਰ 'ਤੇ ਡਟੇ ਕਿਸਾਨ.1 ਦਸੰਬਰ ਨੂੰ ਕੇਂਦਰ ਨਾਲ 30 ਕਿਸਾਨ ਜਥੇਬੰਦੀਆਂ ਦੀ ਹੋਈ ਸੀ ਮੀਟਿੰਗ.ਕੇਂਦਰ ਨੇ ਕਿਸਾਨਾਂ ਨੂੰ ਛੋਟੀ ਕਮੇਟੀ ਬਣਾਉਣ ਨੂੰ ਕਿਹਾ ਸੀ.ਕਿਸਾਨਾਂ ਨੇ ਕੇਂਦਰ ਦੇ ਮਤੇ ਨੂੰ ਸੀ ਠੁਕਰਾਇਆ.ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ.ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦਾ ਵਿਸ਼ਾਲ ਧਰਨਾ   
Continues below advertisement

JOIN US ON

Telegram