Former CM Charanjit Singh Channi । ਵਿਜੀਲੈਂਸ ਦੀ ਰਡਾਰ 'ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ
Continues below advertisement
ਵਿਜੀਲੈਂਸ ਦੀ ਰਡਾਰ 'ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ
ਸਾਬਕਾ CM ਚੰਨੀ ਖ਼ਿਲਾਫ਼ ਵਿਜੀਲੈਂਸ ਨੇ ਜਾਂਚ ਕੀਤੀ ਸ਼ੁਰੂ
ਟੂਰਿਜ਼ਮ ਮਹਿਕਮੇ ਦੇ ਅਫ਼ਸਰ ਵੀ ਰਡਾਰ 'ਤੇ
ਉਦਘਾਟਨੀ ਸਮਾਗਮ 'ਚ ਕਰੋੜਾਂ ਦੇ ਘਪਲੇ ਦੇ ਇਲਜ਼ਾਮ
ਸਾਲ 2021 ਦੇ ਸਮਾਗਮ 'ਚ ਕਰੋੜਾਂ ਦੇ ਘਪਲੇ ਦਾ ਇਲਜ਼ਾਮ
ਚਮਕੌਰ ਸਾਹਿਬ ਥੀਮ ਪਾਰਕ ਦਾ ਹੋਇਆ ਸੀ ਉਦਘਾਟਨੀ ਸਮਾਗਮ
ਬਠਿੰਡਾ ਦੇ ਰਾਜਬਿੰਦਰ ਸਿੰਘ ਨੇ ਵਿਜੀਲੈਂਸ ਨੂੰ ਕੀਤੀ ਸ਼ਿਕਾਇਤ
ਟੂਰਿਜ਼ਮ ਵਿਭਾਗ ਦੇ ਅਫ਼ਸਰਾਂ ਖ਼ਿਲਾਫ਼ ਜਾਂਚ ਦੀ ਕੀਤੀ ਮੰਗ
ਸਾਬਕਾ CM ਚੰਨੀ ਨੇ 19 ਨਵੰਬਰ 2021 ਨੂੰ ਕੀਤਾ ਸੀ ਉਦਘਾਟਨ
ਉਦਘਾਟਨੀ ਸਮਾਗਮ 'ਤੇ 1 ਕਰੋੜ 47 ਲੱਖ ਦਾ ਆਇਆ ਸੀ ਖ਼ਰਚ
AIG ਮਨਮੋਹਨ ਸ਼ਰਮਾ ਮਾਮਲੇ ਦੀ ਜਾਂਚ ਕਰ ਰਹੇ
Continues below advertisement
Tags :
Punjab News Punjab Government Punjab Vigilance AAP Party Charanjit Singh CM Bhagwant Mann Aam Aadmi Party CM Mann Former CM Charanjit Singh Channi