ਮੂਸੇਵਾਲਾ ਦੇ ਸਾਬਕਾ ਮੈਨੇਜਰ ਸ਼ਗੁਨਪ੍ਰੀਤ ਨੂੰ ਜਾਨ ਦਾ ਖਤਰਾ !
Continues below advertisement
ਵਿਦੇਸ਼ ਵਿੱਚ ਬੈਠੇ ਸ਼ਗੁਨਪ੍ਰੀਤ ਨੂੰ ਜਾਨ ਦਾ ਖਤਰਾ ਹੈ। ਸ਼ਗੁਨਪ੍ਰੀਤ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਦਾਖਲ ਕੀਤੀ ਹੈ। ਸ਼ਗੁਨਪ੍ਰੀਤ ਨੇ ਮੰਗ ਕੀਤੀ ਹੈ ਕਿ ਪੰਜਾਬ ਆਉਣ ਤੇ ਉਸ ਨੂੰ ਸੁਰੱਖਿਆ ਦਿੱਤੀ ਜਾਵੇ।ਇਸ ਦੇ ਨਾਲ-ਨਾਲ ਐਂਟੀ ਸਪੇਟਰੀ ਬੇਲ ਲਈ ਵੀ ਪਟੀਸ਼ਨ ਪਾਈ ਗਈ।ਪੰਜਾਬ ਪੁਲਿਸ ਨੇ ਵਿੱਕੀ ਮਿੱਡੂਖੇੜਾ ਕਤਲ ਕੇਸ ਵਿੱਚ ਸ਼ਗੁਨਪ੍ਰੀਤ ਨੂੰ ਨਾਮਜ਼ਦ ਕੀਤਾ ਹੋਇਆ ਹੈ।
Continues below advertisement