Mukerian Road Accident| ਦਰਦਨਾਕ ਹਾਦਸੇ 'ਚ ਪੁਲਿਸ ਦੇ 4 ਮੁਲਾਜ਼ਮਾਂ ਦੀ ਮੌ+ਤ, ਬੱਸ ਦੀ ਟਰਾਲੇ ਨਾਲ ਟੱਕਰ
ABP Sanjha
Updated at:
17 Jan 2024 12:17 PM (IST)
Download ABP Live App and Watch All Latest Videos
View In AppMukerian Road Accident| ਦਰਦਨਾਕ ਹਾਦਸੇ 'ਚ ਪੁਲਿਸ ਦੇ 4 ਮੁਲਾਜ਼ਮਾਂ ਦੀ ਮੌ+ਤ, ਬੱਸ ਦੀ ਟਰਾਲੇ ਨਾਲ ਟੱਕਰ
#Mukerian #RoadAccident #Accident #Punjabpolice #PAP #CMMann #abpsnajha
ਮੁਕੇਰੀਆ 'ਚ ਸਵੇਰੇ 6 ਵਜੇ ਦੇ ਕਰੀਬ ਦਰਦਨਾਕ ਸੜਕ ਹਾਦਸਾ ਪੇਸ਼ ਆਇਆ , 4 ਦੀ ਮੌ+ਤ, 15 ਜ਼ਖਮੀ ਹੋ ਗਏ , ਜਲੰਧਰ ਤੋਂ ਗੁਰਦਾਸਪੁਰ ਜਾ ਰਹੀ PAP ਮੁਲਾਜ਼ਮਾਂ ਦੀ ਬੱਸ ਟਰਾਲੇ ਨਾਲ ਟਕਰਾਈ |