ਅੰਦੋਲਨ ਤੋਂ ਕਿਸਾਨਾਂ ਨੇ ਕੱਢਿਆ ਆਪਣਾ ਅਖ਼ਬਾਰ

Continues below advertisement
ਅੰਦੋਲਨ ਤੋਂ ਕਿਸਾਨਾਂ ਨੇ ਸ਼ੁਰੂ ਕੀਤਾ ਆਪਣਾ ਹੀ ਅਖ਼ਬਾਰ
ਅਖਬਾਰ ਦਾ ਸਿਰਲੇਖ– ਜੁੜਾਂਗੇ, ਲੜਾਂਗੇ, ਜਿੱਤਾਂਗੇ
ਕਿਸਾਨਾਂ ਨੇ ਕੱਢਿਆ ਆਪਣਾ 'ਟਰਾਲੀ ਟਾਈਮਜ਼' ਅਖ਼ਬਾਰ
ਕਿਸਾਨ ਲੀਡਰ ਹੀ ਇਸ ਦੇ ਸੰਪਾਦਕ
'ਬਹੁਤ ਸਾਰੇ ਲੋਕਾਂ ਨੇ content ਲਿੱਖ ਕੇ ਭੇਜੇ'
'ਕਿਸਾਨ ਦਾ ਮਤਲਬ ਇਹ ਨਹੀਂ ਕਿ ਉਹ ਅਨਪੜ੍ਹ'
'ਇਹ ਪੂਰੇ ਦੇਸ਼ ਦੇ ਕਿਸਾਨਾਂ ਦਾ ਅੰਦੋਲਨ'
ਪੰਜਾਬੀ ਤੇ ਹਿੰਦੀ ਭਾਸ਼ਾ 'ਚ ਕੱਢਿਆ ਗਿਆ ਅਖ਼ਬਾਰ
ਕਿਸਾਨਾਂ ਦੇ ਸੰਘਰਸ਼ ਤੋਂ ਜੁੜੀ ਹਰ ਖ਼ਬਰ ਵਿਖਾਈ ਜਾ ਰਹੀ
ਪਹਿਲੀ ਵਾਰੀ 'ਚ 2 ਹਜ਼ਾਰ ਅਖਬਾਰ ਕੱਢਿਆ ਗਿਆ
'ਹਰ ਟਰਾਲੀ ਤੱਕ ਮੋਰਚੇ ਦੀ ਸਪਸ਼ਟਤਾ ਦਾ ਪ੍ਰਚਾਰ ਮਕਸਦ'
ਹਫ਼ਤੇ 'ਚ 2 ਵਾਰੀ ਮੁਹੱਈਆ ਕਰਵਾਇਆ ਜਾਵੇਗਾ ਅਖ਼ਬਾਰ
ਕਿਸਾਨ ਅੰਦੋਲਨ ਦੌਰਾਨ ਵਿੱਖ ਰਹੇ ਵੱਖਰੇ-ਵੱਖਰੇ ਰੰਗ
Continues below advertisement

JOIN US ON

Telegram