Mohali Gangwar|ਮੁਹਾਲੀ 'ਚ ਦਿਨ ਦਿਹਾੜੇ ਗੈਂਗਵੌਰ,ਗੋਲੀਆਂ ਨਾਲ ਭੁੰਨਿਆ ਗੈਂਗਸਟਰ
Continues below advertisement
Mohali Gangwar|ਮੁਹਾਲੀ 'ਚ ਦਿਨ ਦਿਹਾੜੇ ਗੈਂਗਵੌਰ,ਗੋਲੀਆਂ ਨਾਲ ਭੁੰਨਿਆ ਗੈਂਗਸਟਰ
#Mohali #Gangster #Jammu #Punjab #Police #abpsanjha #abplive
ਮੁਹਾਲੀ ਵਿੱਚ ਸਰੇਆਮ ਇੱਕ ਸ਼ਖਸ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ , ਮੁਹਾਲੀ ਦੇ ਸੈਕਟਰ 67 ਸੀਪੀ ਮੌਲ ਦੇ ਸਾਹਮਣੇ ਅਣ ਪਛਾਤੇ ਵਿਅਕਤੀਆਂ ਵੱਲੋਂ ਫਾਇਰਿੰਗ ਕੀਤੀ ਗਈ, ਸਕੋਰਪੀਓ ਸਵਾਰ ਅਣਜਾਨ ਵਿਅਕਤੀਆਂ ਨੇ ਇੱਕ ਵਿਅਕਤੀ 'ਤੇ 10 ਤੋ 12 ਰਾਊਂਡ ਫਾਇਰ ਕੀਤੇ, ਮ੍ਰਿਤਕ ਦੀ ਪਛਾਣ ਰਾਜੇਸ਼ ਡੋਗਰਾ ਵਜੋਂ ਹੋਈ ਹੈ, ਜੋਂ ਜੰਮੂ ਦਾ ਰਹਿਣ ਵਾਲਾ ਹੈ ਅਤੇ ਗੈਂਗਸਟਰ ਦੱਸਿਆ ਜਾ ਰਿਹਾ|
Continues below advertisement