Breaking- ਕਿਸਾਨਾਂ ਅੱਗੇ ਝੁਕੀ ਸਰਕਾਰ, 4 'ਚੋਂ 2 ਮੰਗਾਂ 'ਤੇ ਬਣੀ ਸਹਿਮਤੀ
Continues below advertisement
ਸਰਕਾਰ ਤੇ ਕਿਸਾਨ ਜਥੇਬੰਦੀਆਂ ਦੇ ਵਿਚ ਸੱਤਵੇਂ ਦੌਰ ਦੀ ਬੈਠਕ ਖਤਮ ਹੋ ਗਈ ਹੈ ਤੇ ਇਹ ਬੇਨਤੀਜਾ ਰਹੀ ਹੈ। ਹੁਣ ਅਗਲੇ ਦੌਰ ਦੀ ਬੈਠਕ 4 ਜਨਵਰੀ ਨੂੰ ਹੋਵੇਗੀ। ਇਹ ਬੈਠਕ ਕਰੀਬ ਪੰਜ ਘੰਟੇ ਤਕ ਚੱਲੀ। ਇਹ ਸੱਤਵੇਂ ਦੌਰ ਦੀ ਬੈਠਕ ਸੀ। ਇਸ ਦੌਰਾਨ ਸਰਕਾਰ ਤੇ ਕਿਸਾਨਾਂ ਦੇ ਵਿਚ ਦੋ ਮੁੱਦਿਆਂ 'ਤੇ ਸਹਿਮਤੀ ਬਣੀ।
Continues below advertisement
Tags :
Kisan Meeting With Govt 7th Meeting With Govt Farmer Organisations Pollution Ordinance Farmer Unions Kisan Dharna Electricity Bill