ਦੁੱਧ ਦੇ ਰੇਟਾਂ ਨੂੰ ਲੈ ਕੇ ਡੇਅਰੀ ਐਸੋਸੀਏਸ਼ਨ ਨਾਲ ਮੁੜ ਸਰਕਾਰ ਦੀ ਬੈਠਕ
abp sanjha
Updated at:
24 May 2022 08:45 AM (IST)
ਡੇਅਰੀ ਐਸੋਸੀਏਸ਼ਨ ਨਾਲ ਅੱਜ ਸਰਕਾਰ ਦੀ ਮੁੜ ਬੈਠਕ ਹੋਵੇਗੀ। ਬੀਤੇ ਕੱਲ੍ਹ ਦੁੱਧ ਦੇ ਰੇਟਾਂ 'ਤੇ ਸਹਿਮਤੀ ਨਾ ਬਣਨ ਕਾਰਨ ਇਹ ਮੀਟਿੰਗ ਦੁਬਾਰਾ ਸੱਦੀ ਗਈ ਹੈ।