ਗੋਵਿੰਦਾ ਦੀ ਧੀ ਟੀਨਾ ਅਹੂਜਾ ਨਾਲ ਖਾਸ ਗੱਲਬਾਤ
Continues below advertisement
ਟੀਨਾ ਅਹੂਜਾ ਨਾਲ ਖਾਸ ਗੱਲਬਾਤ,ਮਿਊਜ਼ਿਕ ਵੀਡੀਓ ਸ਼ੂਟ ਕਰ ਰਹੀ ਟੀਨਾ ਅਹੂਜਾ,ਪਿਤਾ
ਗੋਵਿੰਦਾ ਨਾਲ ਬਿਜ਼ਨੈੱਸ ਵੀ ਸੰਭਾਲ ਰਹੀ ਟੀਨਾ,ਗੋਵਿੰਦਾ ਦੀ ਸਿਹਤ 'ਤੇ ਬੋਲੀ
ਟੀਨਾ,ਹਰ ਦਿਨ ਬੇਹਤਰ ਹੋ ਰਹੀ ਸਿਹਤ,ਕੁਝ ਦਿਨ ਪਹਿਲਾਂ ਕੋਰੋਨਾ ਪੌਜ਼ੇਟਿਵ ਆਏ ਸੀ
ਗੋਵਿੰਦਾ.ਫਿੱਟਨੈੱਸ ਵੱਲ ਦੇ ਰਹੀ ਪੂਰਾ ਧਿਆਨ,ਗਿੱਪੀ ਨਾਲ ਟੀਨਾ ਨੇ ਕੀਤੀ ਸੀ ਫ਼ਿਲਮਾਂ 'ਚ
ਐਂਟਰੀ,ਸੈਕਿੰਡ ਹੈਂਡ ਹਸਬੈਂਡ 'ਚ ਦਿਖੀ ਸੀ ਟੀਨਾ
Continues below advertisement
Tags :
Tina Ahuja Interview Tina Ahuja New Interview Tina Abuja Latest Interview Govida Heal Tina Abuja Song Tina Abuja Movie Govinda Kids Govinda Health Vinda Update